ਫ਼ਿਰੋਜ਼ਪੁਰ 'ਚ ਸ਼ਹੀਦ ਰਾਜਗੁਰੂ ਦੇ ਬੁੱਤ ਦਾ ਅਪਮਾਨ, ਸਰਕਾਰ, ਪ੍ਰਸ਼ਾਸਨ ਤੇ ਸੰਬੰਧਤ ਐੱਨ.ਜੀ.ਓ. ਬੇਖ਼ਬਰ <br/>
ਫ਼ਿਰੋਜ਼ਪੁਰ ਸ਼ਹਿਰ ਦੇ ਬਗ਼ਦਾਦੀ ਗੇਟ 'ਤੇ ਸ਼ਹੀਦ ਭਗਤ ਸਿੰਘ ਤੇ ਸੁਖਦੇਵ ਦੇ ਬੁੱਤਾਂ ਨਾਲ ਸ਼ਹੀਦ ਰਾਜਗੁਰੂ ਦਾ ਬੁੱਤ ਜਿਸ ਦੀ ਤੌਹੀਨ ਹੋ ਰਹੀ ਹੈ | ਅਜੀਤ ਤਸਵੀਰ
<br/>
28-09-2025
ਸਮਾਜ ਦੇ ਜਾਗਰੂਕ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਸ਼ਹੀਦਾਂ ਦੇ ਬੁੱਤਾਂ ਦੀ ਤੁਰੰਤ ਮੁਰੰਮਤ ਕਰਵਾ ਕੇ ਉਨ੍ਹਾਂ ਦਾ ਸਨਮਾਨ ਵੀ ਬਰਕਰਾਰ ਰੱਖਿਆ ਜਾਵੇ | ਹੁਣ ਵੇਖਣਾ ਇਹ ਹੈ ਕਿ ਕੀ ਸਬੰਧਿਤ ਐਨ.ਜੀ.ਓ. ਜਾਂ ਪ੍ਰਸ਼ਾਸਨ ਇਸ ਗੰਭੀਰ ਮਾਮਲੇ ਵੱਲ ਧਿਆਨ ਦਿੰਦੇ ਹਨ ਜਾਂ ਇਹ ਹਾਲਤ ਅਜੇ ਹੋਰ ਲੰਮਾ ਸਮਾਂ ਜਾਰੀ ਰਹੇਗੀ |