28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਆਰੀਅਨ ਦੇ ਮਾਲਟੇ ਨੇ ਕਿਸਾਨ ਮੇਲੇ 'ਚ ਦੂਜਾ ਸਥਾਨ ਹਾਸਿਲ <br/>

Ad Position 21
No active advertisement
ਅਜੀਤ ਡੈਸਕ 29-09-2025
ਅਬੋਹਰ, 28 ਸਤੰਬਰ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਖੂਈਆਂ ਸਰਵਰ ਦੇ ਬਾਗ਼ਬਾਨ ਕਿਸਾਨ ਆਰੀਅਨ ਪੁੱਤਰ ਦਲੀਪ ਕੁਮਾਰ ਕੰਬੋਜ ਨੇ ਮਾਲਟੇ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਕਿਸਾਨ ਮੇਲੇ ਦੌਰਾਨ ਫਲਾਂ 'ਤੇ ਕਰਵਾਈ ਪ੍ਰਦਰਸ਼ਨੀ 'ਚ ਦੂਜਾ ਸਥਾਨ ਹਾਸਲ ਕੀਤਾ ਹੈ | ਮੇਲੇ ਦੌਰਾਨ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਵਲੋਂ ਬਾਗ਼ਬਾਨ ਆਰੀਅਨ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ | ਬਾਗ਼ਬਾਨ ਆਰੀਅਨ ਅਤੇ ਉਨ੍ਹਾਂ ਦੇ ਪਿਤਾ ਦਲੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਫ਼ਸਲ ਵਿਭਿੰਨਤਾ ਲਿਆ ਕੇ ਮਾਲਟੇ ਦਾ ਬਾਗ਼ ਲਗਾਇਆ ਹੋਇਆ ਸੀ ਅਤੇ ਉਨ੍ਹਾਂ ਨੂੰ ਮਾਲਟੇ ਦੇ ਬਾਗ਼ਾਂ ਤੋਂ ਨਰਮੇ, ਕਣਕ, ਝੋਨੇ ਦੀ ਖੇਤੀ ਨਾਲੋਂ ਚੰਗਾ ਮੁਨਾਫ਼ਾ ਹੁੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਘੰਗੂੜਾ ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ <br/> ਅਗਲੀ ਖ਼ਬਰ ਸਿਮੀਗੋ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲੇ 'ਚ 3 ਤਗਮੇ ਜਿੱਤੇ <br/>
Ad Position 24