28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਘੰਗੂੜਾ ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 29-09-2025
ਮੰਡੀ ਅਰਨੀਵਾਲਾ, 28 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਇਸਲਾਮ ਵਾਲਾ ਦੇ ਨਵਜੋਤ ਸਿੰਘ ਘੰਗੂੜਾ ਨੂੰ ਉਸ ਵੇਲੇ ਸਦਮਾ ਲੱਗਾ | ਜਦ ਉਨ੍ਹਾਂ ਦੇ ਸੱਸ ਸਰਦਾਰਨੀ ਜਤਿੰਦਰ ਕੌਰ ਪਤਨੀ ਗੁਰਮੇਲ ਸਿੰਘ ਘੰਗੂੜਾ ਵਾਸੀ ਪਿੰਡ ਤਰਖਾਣ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਕਾਲ ਚਲਾਣਾ ਕਰ ਗਏ | ਸਰਦਾਰਨੀ ਜਤਿੰਦਰ ਕੌਰ ਦਾ ਸਰੀਰਕ ਅੰਗ ਲੀਵਰ ਅਤੇ ਕਿਡਨੀ ਨੂੰ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਨੇ ਡੀ.ਐਮ.ਸੀ ਹਸਪਤਾਲ ਲੁਧਿਆਣਾ ਨੂੰ ਲੋੜਵੰਦਾਂ ਵਾਸਤੇ ਦਾਨ ਵਜੋਂ ਦਿੱਤੇ | ਸਰਦਾਰਨੀ ਜਤਿੰਦਰ ਕੌਰ ਦੀ ਮਿ੍ਤਕ ਦੇਹ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਵਲੋਂ ਸ਼ਾਲ ਪਾ ਕੇ ਸਨਮਾਨ ਦਿੱਤਾ | ਇਸ ਦੁੱਖ ਦੀ ਘੜੀ ਵਿਚ ਨਵਜੋਤ ਸਿੰਘ ਘੰਗੂੜਾ ਅਤੇ ਪਰਮਿੰਦਰ ਸਿੰਘ ਨਾਲ ਸ੍ਰੀਮਤੀ ਰੁਚੀ ਸਵਪਨ ਸ਼ਰਮਾ ਸੀ.ਜੇ.ਐਮ ਫ਼ਾਜ਼ਿਲਕਾ, ਸਤਿੰਦਰ ਜੀਤ ਸਿੰਘ ਮੰਟਾ ਓ.ਐੱਸ.ਡੀ ਸੁਖਬੀਰ ਸਿੰਘ ਬਾਦਲ,ਅਮਰ ਸਿੰਘ ਚਹਿਲ ਰਿਟਾ:ਆਈ ਜੀ ਪੰਜਾਬ ਪੁਲਿਸ, ਭੁਪਿੰਦਰ ਸਿੰਘ ਸਿੱਧੂ ਐੱਸ.ਐੱਸ.ਪੀ ਫ਼ਿਰੋਜ਼ਪੁਰ, ਜੈਸਰਤ ਸਿੰਘ ਸੰਧੂ ਖੁੜੰਜ , ਜਸਵਿੰਦਰ ਸਿੰਘ ਸਿੱਧੂ ਡੀ.ਐੱਸ.ਪੀ ਮੋਗਾ, ਜਤਿੰਦਰ ਸਿੰਘ ਗਿੱਲ ਡੀ.ਐੱਸ.ਪੀ ਜਲਾਲਾਬਾਦ, ਅਮਨਦੀਪ ਸਿੰਘ ਮਾਨ ਡੀ.ਐੱਸ.ਪੀ ਵਿਜੀਲੈਂਸ, ਅਰਸ਼ਦੀਪ ਸਿੰਘ ਹੈਪੀ ਅਤੇ ਹੋਰਨਾਂ ਵਲੋਂ ਸਮੂਹ ਘੰਗੂੜਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਨੇ ਸ਼ਹੀਦ ਭਗਤ ਸਿੰਘ ਨੂੰ ਕੀਤਾ ਸਿੱਜਦਾ <br/> ਅਗਲੀ ਖ਼ਬਰ ਆਰੀਅਨ ਦੇ ਮਾਲਟੇ ਨੇ ਕਿਸਾਨ ਮੇਲੇ 'ਚ ਦੂਜਾ ਸਥਾਨ ਹਾਸਿਲ <br/>
Ad Position 24