11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ 'ਤੇ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ <br/>

Ad Position 21
No active advertisement
ਅਜੀਤ ਡੈਸਕ 05-11-2025
ਮੁੱਦਕੀ, 4 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ 136 ਵੋਟਾਂ ਵਿਚੋਂ 117 ਵੋਟਾਂ ਲੈ ਕੇ ਪੰਜਵੀਂ ਵਾਰ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ 'ਤੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਐੱਡ. ਧਾਮੀ ਦੇ ਪ੍ਰਧਾਨ ਬਣਨ 'ਤੇ ਵਧਾਈ ਦਿੰਦੇ ਹੋਏ ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਬਰਾੜ (ਕਾਕਾ) ਸਾਬਕਾ ਚੇਅਰਮੈਨ ਮੁੱਦਕੀ, ਨਿਮਰਤ ਸਿੰਘ ਸੰਧੂ ਭੁੱਚੋ ਕਾ ਯੂਥ ਅਕਾਲੀ ਆਗੂ, ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐੱਸ.ਡੀ.ਓ, ਮਹਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ ਘਾਲੀ, ਮਹਿੰਦਰ ਸਿੰਘ ਭੁੱਚੋਕਾ ਐਮ.ਸੀ, ਛਿੰਦਰ ਸਿੰਘ ਪਤੀ ਐਮ.ਸੀ, ਦਵਿੰਦਰ ਕੁਮਾਰ ਪਿੰਕਾ ਐਮ.ਸੀ, ਉਪਦੇਸ਼ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਸੰਧੂ (ਛਿੰਦਾ) ਸਤਨਾਮ ਸਿੰਘ ਬਾਸੀ, ਜਗਤਾਰ ਸਿੰਘ ਔਲਖ ਮਾਣਾ ਸੰਧੂ, ਗਗਨਾ ਕਲਸੀ, ਮਹਾਂਬੀਰ ਸਿੰਘ ਭੁੱਚੋਕਾ, ਜੋਗਿੰਦਰ ਸਿੰਘ ਭੱੂਚੋਕਾ, ਫ਼ਰੀਦ ਚੰਦ ਅਗਰਵਾਲ, ਸੁਰਿੰਦਰ ਚਾਵਲਾ ਪੈਟਰੋਲ ਪੰਪ ਵਾਲੇ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਗੁਰਚਰਨ ਸਿੰਘ ਬਰਾੜ ਸਾਬਕਾ ਪੰਚਾਇਤ ਅਫ਼ਸਰ, ਪਾਲ ਸਿੰਘ ਸਾਬਕਾ ਸਰਪੰਚ, ਵੀਰ ਸਿੰਘ ਲੋਹਾਮ, ਸਤਵੀਰ ਸਿੰਘ ਮਿਰਜ਼ੇ ਕੇ, ਸਵਰਨ ਸਿੰਘ ਰੋਸਾ, ਗੁਰਜੰਟ ਸਿੰਘ ਬਾਸੀ, ਬਲਵਿੰਦਰ ਸਿੰਘ ਬਰਾੜ ਸਾਬਕਾ ਐਮ.ਸੀ, ਜਗਸੀਰ ਸਿੰਘ ਸੀ.ਓ, ਸਤਵਿੰਦਰ ਸਿੰਘ ਬਿੰਦਰ ਪ੍ਰਧਾਨ, ਗੁਰਲਾਲ ਸਿੰਘ ਖੋਸਾ ਸਾਬਕਾ ਸਰਪੰਚ ਤੂੰਬੜ ਭੰਨ, ਨਿਰਮਲਜੀਤ ਸਿੰਘ ਰੋਜ਼ੀ, ਬੋਹੜ ਸਿੰਘ ਭੈਲ, ਮੁਖ਼ਤਿਆਰ ਸਿੰਘ ਭਾਣੇ ਵਾਲੇ, ਸੇਵਕ ਸਿੰਘ ਭੱਟੀ ਐਮ.ਸੀ, ਅਮਰਜੀਤ ਸਿੰਘ ਮੰਡ ਵਾਲਾ, ਦਲੇਰ ਸਿੰਘ ਭੈਲ, ਗੁਰਸੇਵਕ ਸਿੰਘ ਬਰਾੜ, ਗੁਰਜੰਟ ਸਿੰਘ ਬਰਾੜ, ਸਰਬਜੀਤ ਸਿੰਘ ਮੱਲ੍ਹੀ, ਦਰਸ਼ਨ ਸਿੰਘ ਫ਼ੌਜੀ, ਕੁਲਦੀਪ ਸਿੰਘ ਮੱਲ੍ਹੀ, ਜੋਗਿੰਦਰ ਸਿੰਘ ਸੰਧੂ ਸਰਹੰਦ ਵਾਲੇ, ਬਲਦੇਵ ਸਿੰਘ ਚੰਦੜ, ਚਰਨਜੀਤ ਸਿੰਘ ਸਾਮਾ, ਰਣਜੀਤ ਸਿੰਘ ਕਾਕਾ ਗਿੱਲ, ਧਰਮਲ ਸਿੰਘ ਗਿੱਲ, ਹਰਬੰਸ ਸਿੰਘ ਜੈਦ, ਰਾਣਾ ਭੈਲ, ਮਾਸਟਰ ਛਿੰਦਰ ਸਿੰਘ, ਰਾਮ ਕੁਮਾਰ ਆੜ੍ਹਤੀਆ, ਕੁਲਦੀਪ ਸਿੰਘ ਬਰਾੜ ਇਮੀਗੇ੍ਰਸ਼ਨ ਵਾਲੇ, ਚਰਨਜੀਤ ਸਿੰਘ ਗੋਰਾ, ਹਰੀਸ਼ ਚਾਵਲਾ, ਪਵਿੱਤਰ ਸਿੰਘ ਭੈਲ, ਨਿਮਰਤ ਸਿੰਘ ਭੁੱਚੋ ਕਾ, ਗੁਰਜੰਟ ਸਿੰਘ ਬਾਸੀ, ਅਮਰੀਕ ਸਿੰਘ ਬਿੱਟੂ ਬੇਦੀ, ਸਵਰਨ ਸਿੰਘ ਰੋਸਾ, ਜਗਸੀਰ ਸਿੰਘ ਸੀ.ਓ ਆਦਿ ਅਕਾਲੀ ਵਰਕਰਾਂ ਅਤੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਜਿਸ ਦਾ ਮਕਸਦ ਕੌਮ ਦੀ ਸੇਵਾ ਕਰਨਾ ਹੈ | ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਜ਼ਿੰਮੇਵਾਰੀ ਬੜੀ ਇਮਾਨਦਾਰੀ ਨਾਲ ਨਿਭਾਈ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ ਦੇ ਬਿਆਨ ਨੇ ਦਲਿਤ ਭਾਈਚਾਰੇ ਨੂੰ ਪਹੁੰਚਾਈ ਠੇਸ-ਜੁਗਿੰਦਰ ਸਿੰਘ ਜਿੰਦੂ <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਤੋਂ 14.35 ਗਰਾਮ ਹੈਰੋਇਨ ਬਰਾਮਦ
Ad Position 24