22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ੍ਰੀ ਸਨਾਤਨ ਧਰਮ ਸਭਾ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਭੇਜੀ <br/>

Ad Position 21
No active advertisement
ਅਜੀਤ ਡੈਸਕ 31-08-2025
ਮਾਨਸਾ, 30 ਅਗਸਤ (ਵਿ.ਪ੍ਰਤੀ.)- ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵਲੋਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਫ਼ਾਜ਼ਿਲਕਾ ਦੇ ਹੜ੍ਹ ਪੀੜਤ ਲੋਕਾਂ ਲਈ ਇੱਥੋਂ ਸਮਗਰੀ ਭੇਜੀ ਗਈ | ਕਾਲਾ ਰਾਮ ਕਾਂਸਲ ਐਸ.ਡੀ.ਐਮ. ਮਾਨਸਾ, ਰਤਿੰਦਰਪਾਲ ਕੌਰ ਸੈਕਟਰੀ ਰੈੱਡ ਕਰਾਸ ਅਤੇ ਪ੍ਰਧਾਨ ਸਮੀਰ ਛਾਬੜਾ ਨੇ ਝੰਡੀ ਦੇ ਕੇ ਰਵਾਨਾ ਕੀਤਾ | ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਹੜ੍ਹ ਪੀੜਤ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਜਨਰਲ ਸਕੱਤਰ ਰਮੇਸ਼ ਟੋਨੀ ਨੇ ਕਿਹਾ ਕਿ ਲੋੜ ਪੈਣ 'ਤੇ ਇਹ ਕਾਰਜ ਮੁੜ ਕੀਤਾ ਜਾਵੇਗਾ | ਇਸ ਮੌਕੇ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਰਾਕੇਸ਼ ਬਿੱਟੂ, ਰਾਕੇਸ਼ ਗੁਪਤਾ, ਕਿ੍ਸ਼ਨ ਬਾਂਸਲ, ਰੁਲਦੂ ਰਾਮ ਨੰਦਗੜ੍ਹ, ਸੰਤ ਲਾਲ ਨਾਗਪਾਲ, ਰਾਮ ਚੰਦ ਚੋਰਾਇਆ, ਪਰਮਜੀਤ ਜੋਗਾ, ਐਡਵੋਕੇਟ ਆਰ.ਸੀ. ਗੋਇਲ, ਗੋਰਾ ਨੰਗਲਾ, ਮੁਕੇਸ਼ ਕੁਮਾਰ ਐਡਵੋਕੇਟ, ਸੋਮ ਨਾਥ ਚਕੇਰੀਆਂ, ਅਸ਼ੋਕ ਸਪੋਲੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਿਉਂਦ ਖ਼ੁਰਦ ਸੇਮ ਨਾਲੇ 'ਚ ਆਏ ਅਥਾਹ ਪਾਣੀ ਨਾਲ 500 ਏਕੜ 'ਚ ਫ਼ਸਲ ਤਬਾਹ <br/> ਅਗਲੀ ਖ਼ਬਰ ਡੀ.ਸੀ. ਦਫ਼ਤਰ ਮਾਨਸਾ ਦੇ ਘਿਰਾਓ ਸੰਬੰਧੀ ਮੀਰਪੁਰ ਤੇ ਮਾਖੇਵਾਲਾ ਵਿਖੇ ਮੀਟਿੰਗਾਂ <br/>
Ad Position 24