02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਘਵੱਦੀ ਬਾੜੀ ਚੌਂਕ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 02-06-2025
ਡੇਹਲੋਂ, 1 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਘਵੱਦੀ ਬਾੜੀ ਚੌਂਕ ਵਿਖੇ ਬਾਬਾ ਭੋਲਾ ਰਾਮ ਟਰੱਸਟ ਦੇ ਸਹਿਯੋਗ ਨਾਲ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਛੋਲੇ, ਕੁਚਲਿਆਂ ਦਾ ਲੰਗਰ ਵੀ ਚਲਾਇਆ ਗਿਆ | ਇਸ ਸਮੇਂ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਘਵੱਦੀ, ਗੁਰਦੇਵ ਸਿੰਘ ਲਾਪਰਾਂ, ਐਡਵੋਕੇਟ ਗਗਨਦੀਪ ਸਿੰਘ ਗਿੱਲ, ਅਮਰੀਕ ਸਿੰਘ, ਗੁਰਮੀਤ ਸਿੰਘ ਮਿੰਟੂ ਪ੍ਰਧਾਨ, ਏ. ਡੀ. ਓ. ਸ਼ੇਰ ਸਿੰਘ, ਬੂਟਾ ਸਿੰਘ, ਬਾਬਾ ਬਲਕਾਰ ਸਿੰਘ, ਰਾਜ ਸਿੰਘ ਗਿੱਲ, ਡਾ. ਮਨਪ੍ਰੀਤ ਸਿੰਘ ਵਿਕੀ, ਜਗਦੇਵ ਸਿੰਘ ਜੱਗਾ ਪ੍ਰਧਾਨ, ਨੰਬਰਦਾਰ ਸਵਰਨ ਸਿੰਘ, ਰਾਜੂ ਆੜ੍ਹਤੀਆਂ, ਸੂਬੇਦਾਰ ਗੁਰਮੁਖ ਸਿੰਘ, ਰਣਜੀਤ ਸਿੰਘ ਜੀਤਾ, ਨਰਿੰਦਰਪਾਲ ਸਿੰਘ ਗਿੱਲ, ਅਵਤਾਰ ਸਿੰਘ ਫ਼ੌਜੀ, ਜਗਤਾਰ ਸਿੰਘ ਡਿੰਪੀ, ਸਰਬਜੀਤ ਸਿੰਘ ਆਸਟ੍ਰੇਲੀਆ, ਗੁਰਬਖ਼ਸ਼ ਸਿੰਘ ਗੋਰਾ, ਗੁਰਮੀਤ ਸਿੰਘ, ਨਛੱਤਰ ਸਿੰਘ ਕਾਕਾ, ਗੁਰਮੀਤ ਸਿੰਘ, ਪ੍ਰਗਟ ਸਿੰਘ, ਬਲਜਿੰਦਰ ਸਿੰਘ ਬਿੰਦਾ, ਕੁਲਦੀਪ ਬਾਬਾ, ਪੰਚ ਸ਼ਮਸ਼ੇਰ ਸਿੰਘ, ਗੁਰਮੇਲ ਸਿੰਘ ਕਾਲੂ, ਜਗਰੂਪ ਸਿੰਘ, ਹਰਮੀਤ ਸਿੰਘ, ਰਣਵੀਰ ਸਿੰਘ ਪੱਪੂ, ਚਮਕੌਰ ਸਿੰਘ, ਸਿਕੰਦਰ ਸਿੰਘ ਸ਼ਿੰਦੀ, ਜਗਦੇਵ ਸਿੰਘ ਨਿੱਕੂ, ਇਕਬਾਲ ਸਿੰਘ ਪਾਲਾ, ਸੁਰਜੀਤ ਸਿੰਘ, ਹਰਵਿੰਦਰ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਚਰਨਜੀਤ ਸਿੰਘ ਦੁਕਾਨਦਾਰ, ਜਗਪਾਲ ਸਿੰਘ ਢਿੱਲੋਂ, ਜਗਜੀਤ ਸਿੰਘ ਜੀਤੀ, ਬੰਤ ਸਿੰਘ, ਗੁਰਮੁਖ ਟੇਲਰ, ਕਰਮਜੀਤ ਸਿੰਘ, ਹਰਜੋਤ ਸਿੰਘ ਜੋਧਾਂ, ਕਮਲਜੀਤ ਸਿੰਘ, ਬਲਵੰਤ ਸਿੰਘ, ਗੁਰਸੇਵਕ ਸਿੰਘ, ਬਲਦੇਵ ਸਿੰਘ ਪ੍ਰਜਾਪਤ, ਅਜੈਬ ਸਿੰਘ ਢਿੱਲੋਂ, ਹਰਮੀਤ ਸਿੰਘ, ਬਲਵੀਰ ਕੌਰ, ਅਰਮਾਨ ਜੋਤ, ਅਵਰੀਤ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਖੱਟੜਾ ਦੇ ਯਤਨ ਸਦਕਾ ਦਹਿੜੂ ਦੇ ਨੌਜਵਾਨਾਂ ਨੂੰ ਹਾਰਮੋਨੀਅਮ ਤੇ ਇੱਕ ਜੋੜੀ ਤਬਲਾ ਭੇਟਾ ਰਹਿਤ ਦਿੱਤਾ ਅਗਲੀ ਖ਼ਬਰ ਮਾਤਾ ਜੋਗੇਸਵਰ ਕੌਰ ਸ਼ਾਹਪੁਰ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Ad Position 24