02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੋਲੀਟੇਅਰ ਹੋਮਜ਼ ਵਲੋਂ ਰੇਰਾ ਦੀ 48 ਏਕੜ ਪ੍ਰਵਾਨਗੀ ਦਾ ਜਸ਼ਨ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-06-2025
ਲੁਧਿਆਣਾ, 1 ਜੂਨ (ਅਜੀਤ ਬਿਊਰੋ)-ਸੋਲੀਟੇਅਰ ਹੋਮਜ਼ ਵਲੋਂ ਹਾਲ ਹੀ ਵਿਚ ਰੇਰਾ ਵਲੋਂ ਦਿੱਤੀ ਗਈ 48 ਏਕੜ ਦੀ ਪ੍ਰਵਾਨਗੀ ਮੌਕੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਪ੍ਰੋਜੈਕਟ ਦੀ ਸਭ ਤੋਂ ਅਹਿਮ ਤਾਕਤ ਸਮਝੇ ਜਾਣ ਵਾਲੇ ਮਜ਼ਦੂਰ ਪਰਿਵਾਰਾਂ ਨਾਲ ਸੋਲੀਟੇਅਰ ਹੋਮਜ਼ ਦੇ ਕਰਮਚਾਰੀਆਂ ਨੇ ਇਹ ਖ਼ੁਸ਼ੀ ਸਾਂਝੀ ਕੀਤੀ ਅਤੇ ਮਿਠਾਈਆਂ ਵੰਡੀਆਂ ਗਈਆਂ | ਇਸ ਮੌਕੇ ਸੋਲੀਟੇਅਰ ਹੋਮਜ਼ ਦੇ ਨਿਰਦੇਸ਼ਕ ਵਿਨੀਤ ਗੋਇਲ, ਸੇਲਜ਼ ਪੈ੍ਰਜ਼ੀਡੈਂਟ ਰਾਜਵੀਰ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਪ੍ਰੋਜੈਕਟ ਦੀ ਸਫਲਤਾ ਲਈ ਪ੍ਰੋਜੈਕਟ ਦੇ ਮਜ਼ਦੂਰ, ਕਰਮਚਾਰੀ ਤੇ ਸਮੂਹ ਸਟਾਫ਼ ਦਾ ਯੋਗਦਾਨ ਅਹਿਮ ਹੁੰਦਾ ਹੈ | ਉਨ੍ਹਾਂ ਵਲੋਂ ਇਹ ਸਮਾਗਮ ਟੀਮ ਸੋਲੀਟੇਅਰ ਨਾਲ ਸਾਂਝੇ ਤੌਰ 'ਤੇ ਮਨਾਇਆ |

Ad Position 22
No active advertisement
ਪਿਛਲੀ ਖ਼ਬਰ 'ਆਦਿਵਾਸੀਆਂ ਦੇ ਸਮੂਹਿਕ ਕਤਲ, ਬਹੁਕੌਮੀ ਕੰਪਨੀਆਂ ਅਤੇ ਜਮਹੂਰੀਅਤ' ਵਿਸ਼ੇ 'ਤੇ ਸੈਮੀਨਾਰ <br/> ਅਗਲੀ ਖ਼ਬਰ ਸਬ ਇੰਸਪੈਕਟਰ ਵਿਨੋਦ ਕੁਮਾਰ ਲੱਗੇ ਨਵੇਂ ਥਾਣਾ ਮੁਖੀ
Ad Position 24