08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡੇਹਲੋਂ ਵਿਖੇ ਦੁਕਾਨਦਾਰਾਂ ਵਲੋਂ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ 'ਚ ਦੁੱਧ ਦੇ ਲੰਗਰ ਲਗਾਏ

Ad Position 21
No active advertisement
ਅਜੀਤ ਡੈਸਕ 28-12-2025
ਡੇਹਲੋਂ, 27 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਵਿਖੇ ਬਾਬਾ ਮੋਤੀ ਰਾਮ ਮਹਿਰਾ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਲੁਧਿਆਣਾ-ਮਲੇਰਕੋਟਲਾ ਸੜਕ ਸਥਿਤ ਦੁਕਾਨਦਾਰਾਂ ਵਲੋਂ ਦੁੱਧ ਅਤੇ ਰਸਾਂ ਦੇ ਲੰਗਰ ਲਗਾਏ ਗਏ¢ ਲੁਧਿਆਣਾ ਮਲੇਰਕੋਟਲਾ ਸੜਕ ਸਥਿਤ ਮਾਰਕੀਟ ਵਲੋਂ ਲਗਾਏ ਲੰਗਰ ਸਮੇਂ ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਪ੍ਰਧਾਨ ਜਸਵੀਰ ਸਿੰਘ ਚੀਮਾ, ਮੀਤ ਪ੍ਰਧਾਨ ਲਖਵੀਰ ਸਿੰਘ ਲੱਖਾ, ਅਵਤਾਰ ਸਿੰਘ ਪੰਜਾਬ ਮੈਡੀਕਲ, ਲਾਡੀ ਵਿਰਕ ਸਪੇਅਰ ਪਾਰਟਸ, ਨਿਰਮਲ ਸਿੰਘ ਨਿੰਮ੍ਹਾ ਖ਼ਾਲਸਾ ਇਲੈਕਟ੍ਰੋਨਿਕਸ, ਅਮਨਦੀਪ ਸਿੰਘ ਪੈਟ ਸ਼ਾਪ ਵਿੱਕੀ ਡੇਅਰੀ, ਮਾਮਾ ਡੇਅਰੀ, ਹਰਦੀਪ ਸਿੰਘ ਕਾਲਾ ਦੀਦਾਰ ਸਪੇਅਰ ਪਾਰਟਸ, ਕੁਲਦੀਪ ਸਿੰਘ ਭੋਲਾ, ਨਾਨਕ ਪੇਂਟਰ, ਜੰਗੀਰ ਸਿੰਘ, ਕਾਕਾ ਡੈਂਟਰ, ਸਨਦੀਪ ਸਿੰਘ ਸੋਨੀ, ਰਣਬੀਰ ਸਿੰਘ ਏ. ਸੀ. ਰਿਪੇਅਰ, ਪਾਲ ਆਟੋ, ਆਟੋ ਯੂਨੀਅਨ ਪ੍ਰਧਾਨ ਜਸਦੀਪ ਸਿੰਘ ਜੱਸਾ, ਗੁਰੀ, ਦਵਿੰਦਰ ਸਿੰਘ, ਬੌਬੀ, ਲਾਲੀ ਸਮੇਤ ਸਮੂਹ ਆਟੋ ਯੂਨੀਅਨ ਮੈਂਬਰਾਂ ਸਮੇਤ ਸਮੂਹ ਦੁਕਾਨਦਾਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ ਵਿਰੁੱਧ ਕਾਂਗਰਸ ਵਲੋਂ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਪਿੰਡ ਦਹਿੜੂ ਵਿਖੇ ਚਾਰ ਸਾਹਿਬਜ਼ਾਦਿਆਂ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤੀਸਰਾ ਮਹਾਨ ਗੁਰਮਤਿ ਸਮਾਗਮ
Ad Position 24