09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪੁਰਾਤਨ ਡੇਰਾ ਚੱਕੂਆਣਾ ਸਾਹਿਬ ਕੁਰੜ ਵਿਖੇ ਧਾਰਮਿਕ ਸਮਾਗਮ 28 ਤੋਂ

Ad Position 21
No active advertisement
ਅਜੀਤ ਡੈਸਕ 19-10-2025
ਮਹਿਲ ਕਲਾਂ, 18 ਅਕਤੂਬਰ (ਅਵਤਾਰ ਸਿੰਘ ਅਣਖੀ)-ਸੰਤ ਬਾਬਾ ਸਰਵਨ ਦਾਸ ਪੁਸ਼ਕਰ ਰਾਜ ਤੀਰਥ ਡੇਰਾ ਚੱਕੂਆਣਾ ਸਾਹਿਬ ਪਿੰਡ ਕੁਰੜ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਧਾਰਮਿਕ ਸਮਾਗਮ 28 ਅਕਤੂਬਰ ਤੋਂ 1 ਨਵੰਬਰ ਤੱਕ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸੁਖਵਿੰਦਰ ਦਾਸ ਬਾਵਾ ਸਰਪੰਚ ਕੁਰੜ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਸੱਚਖੰਡ ਵਾਸੀ ਸੰਤ ਬਾਬਾ ਸਰਵਨ ਦਾਸ, ਸੰਤ ਬਾਬਾ ਮਿੱਠੂ ਦਾਸ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਹੈ | ਇਸ ਮੌਕੇ ਸੰਤ ਮਹਾਂਪੁਰਸ਼ਾਂ ਦੀ ਯਾਦ 'ਚ ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਅਰੰਭਤਾ 28 ਅਕਤੂਬਰ, ਮੰਗਲਵਾਰ ਨੂੰ ਸਵੇਰੇ 10 ਵਜੇ ਹੋਵੇਗੀ | ਸਮਾਪਤੀ ਸਮਾਗਮ ਸਮੇਂ 1 ਨਵੰਬਰ ਨੂੰ 28 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਸਵੇਰੇ 10 ਵਜੇ ਡੇਰਾ ਚੱਕੂਆਣਾ ਸਾਹਿਬ ਕੁਰੜ ਵਿਖੇ ਪਾਏ ਜਾਣਗੇ | ਚੇਅਰਮੈਨ ਬਾਵਾ ਨੇ ਦੱਸਿਆ ਕਿ ਸਮਾਗਮ ਦੌਰਾਨ ਓਮਕਾਰ ਮਾਝੀ ਵਾਲਾ ਕਵੀਸ਼ਰੀ ਜਥਾ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੇਗਾ | ਇਸ ਮੌਕੇ ਨਿਰਮਲੇ ਸਾਧੂ ਮੰਡਲੀਆਂ, ਸੰਤ
Ad Position 22
No active advertisement
ਪਿਛਲੀ ਖ਼ਬਰ ਪਟਾਕੇ ਸਟੋਰ ਕਰ ਕੇ ਵੇਚਣ ਵਾਲੇ 2 ਦੁਕਾਨਦਾਰਾਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਡੀ. ਏ. ਵੀ. ਸਕੂਲ ਮੂਨਕ ਵਿਚ ਦੀਵਾਲੀ ਫੈਸਟ ਮਨਾਇਆ
Ad Position 24