26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬੇਟੀ ਰਾਧਿਕਾ ਜਿੰਦਲ ਨਮਿਤ ਅੰਤਿਮ ਅਰਦਾਸ 'ਚ ਵੱਖ-ਵੱਖ ਆਗੂਆਂ, ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ ਸ਼ਮੂਲੀਅਤ <br/>

Ad Position 21
No active advertisement
ਸ਼ਰਧਾਂਜਲੀ ਸਮਾਗਮ 'ਚ ਜਿੰਦਲ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਬਲਦੇਵ ਸਿੰਘ ਪੇਧਨੀ ਆਦਿ ਆਗੂ | ਤਸਵੀਰ : ਅਵਤਾਰ ਸਿੰਘ ਅਣਖੀ <br/> 06-12-2025
ਮਹਿਲ ਕਲਾਂ, 5 ਦਸੰਬਰ (ਅਵਤਾਰ ਸਿੰਘ ਅਣਖੀ)-ਹਰ ਵਰਗ ਦੇ ਹਰਮਨ ਪਿਆਰੇ ਸਤਿਕਾਰੇ ਸਵ: ਬਾਬੂ ਵਜ਼ੀਰ ਚੰਦ ਵਜੀਦਕੇ, ਮਾਤਾ ਸ਼ੀਲਾ ਦੇਵੀ ਦੀ ਲਾਡਲੀ ਪੋਤਰੀ, ਉੱਘੇ ਕਾਰੋਬਾਰੀ ਹਰਵਿੰਦਰ ਜਿੰਦਲ, ਸਤਿੰਦਰ ਜਿੰਦਲ ਦੀ ਭਤੀਜੀ ਰਾਧਿਕਾ ਜਿੰਦਲ ਸਪੁੱਤਰੀ ਰਾਜਿੰਦਰ ਕੁਮਾਰ ਜਿੰਦਲ ਨਮਿੱਤ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਵਪਾਰਕ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਨੇ ਪਹੁੰਚ ਕੇ ਬੇਟੀ ਰਾਧਿਕਾ ਜਿੰਦਲ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ | ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ, ਸਮਾਜ ਸੇਵੀ ਭਾਨਾ ਸਿੱਧੂ, ਪ੍ਰਧਾਨ ਸ਼ੇਰ ਸਿੰਘ ਖ਼ਾਲਸਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਜਿੰਦਲ ਪਰਿਵਾਰ ਵਲੋਂ ਵਪਾਰਕ ਅਤੇ ਸਮਾਜਿਕ ਖੇਤਰ 'ਚ ਬਣਾਈ ਵਿਲੱਖਣ ਪਹਿਚਾਣ ਦੀ ਸ਼ਲਾਘਾ ਕੀਤੀ | ਇਸ ਮੌਕੇ ਚੇਅਰਮੈਨ ਰਾਮ ਤੀਰਥ ਮੰਨਾ, ਹੋਲੀ ਹਾਰਟ ਸਕੂਲ ਮਹਿਲ ਕਲਾਂ ਦੇ ਐਮ.ਡੀ. ਸੁਸ਼ੀਲ ਗੋਇਲ, ਚੇਅਰਮੈਨ ਸੁਖਵਿੰਦਰ ਦਾਸ ਕੁਰੜ, ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ, ਰੂਬਲ ਗਿੱਲ ਕੈਨੇਡਾ, ਜਗਦੀਪ ਸਿੰਘ ਮਠਾੜੂ, ਪ੍ਰਧਾਨ ਲਵਪ੍ਰੀਤ ਸਿੰਘ ਦੀਵਾਨਾ, ਰਾਜ ਕੁਮਾਰ ਮਾਨਸਾ ਵਾਲੇ, ਨਿਤਿਨ ਜਿੰਦਲ ਮਾਨਸਾ ਵਾਲੇ, ਇਸ਼ਾਨ ਗੋਇਲ ਦਿੱਲੀ ਇਲੈਕਟਿ੍ਕ ਸਟੋਰ, ਅਜੀਤ ਸਿੰਘ ਕੁਤਬਾ, ਸੀਨੀ: ਆਗੂ ਗੁਰਮੇਲ ਸਿੰਘ ਮੌੜ, ਜਸਮੇਲ ਸਿੰਘ ਡੇਅਰੀਵਾਲਾ, ਬੀਬੀ ਸਰਬਜੀਤ ਕੌਰ ਖੁੱਡੀ, ਰਿੰਕਾ ਕੁਤਬਾ ਬਾਹਮਣੀਆਂ, ਪ੍ਰਗਟ ਸਿੰਘ ਲਾਡੀ ਝਲੂਰ, ਡੀ.ਐਸ.ਪੀ. ਬਲਜੀਤ ਸਿੰਘ ਢਿੱਲੋਂ, ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ, ਉਜਾਗਰ ਸਿੰਘ ਛਾਪਾ, ਐੱਸ.ਐੱਚ.ਓ. ਸਰਬਜੀਤ ਸਿੰਘ ਰੰਗੀਆਂ, ਹਰਮਨਜੀਤ ਸਿੰਘ ਕੁਤਬਾ, ਬਲਦੇਵ ਸਿੰਘ ਪੇਧਨੀ, ਯੂਥ ਆਗੂ ਬੰਨੀ ਖਹਿਰਾ, ਜਸਪ੍ਰੀਤ ਜੱਸਾ ਕੈਨੇਡੀਅਨ, ਸਰਪੰਚ ਹਰਪਾਲ ਸਿੰਘ, ਪ੍ਰਧਾਨ ਗਗਨ ਸਰਾਂ, ਗੁਰਪ੍ਰੀਤ ਗੁਰੀ ਅÏਲਖ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਸੁਖਜੀਤ ਕੌਰ ਸੁੱਖੀ, ਜਸਵਿੰਦਰ ਸਿੰਘ ਮਾਂਗਟ, ਡਾ: ਪ੍ਰਵੀਨ ਸਿੰਗਲਾ, ਮੈਡਮ ਕਾਂਤਾ ਕੁਠਾਲਾ, ਮਨਿੰਦਰ ਕੌਰ ਪੱਖੋ, ਮਾਤਾ ਸ਼ੀਲਾ ਦੇਵੀ, ਸੁਖਵਿੰਦਰ ਸਿੰਘ ਨਿਹਾਲੂਵਾਲ, ਬਲਦੇਵ ਸਿੰਘ ਗਾਗੇਵਾਲ, ਸੋਮਨਾਥ ਨਿਹਾਲੂਵਾਲ, ਹਰਜੀਤ ਖ਼ਿਆਲੀ, ਉਜਾਗਰ ਸਿੰਘ ਛਾਪਾ, ਮੋਹਿਤ ਗਰਗ, ਸੂਰਤ ਸਿੰਘ ਬਾਜਵਾ, ਪਰਮਪ੍ਰੀਤ ਸਿੰਘ ਸਿੱਧੂ, ਸਤੀਸ਼ ਕੁਮਾਰ ਬਾਂਸਲ, ਰਾਜਪਾਲ ਸਿੰਘ ਬਾਜਵਾ, ਲਛਮਣ ਸਿੰਘ ਮੂੰਮ, ਪ੍ਰਧਾਨ ਸੁਖਪਾਲ ਸਿੰਘ ਸੇਖੋਂ, ਨੰਬਰਦਾਰ ਕੁਲਵੰਤ ਸਿੰਘ ਸੇਖੋਂ, ਅਸ਼ੋਕ ਕੁਮਾਰ ਅਗਰਵਾਲ, ਨਰੇਸ਼ ਭਾਰਤ, ਡਾ: ਬਲਵੰਤ ਰਾਏ ਸ਼ਰਮਾ, ਮਨੋਜ ਕੁਮਾਰ ਨਾਈਵਾਲਾ, ਮੰਗਤ ਸਿੰਘ ਸਿੱਧੂ, ਬਲਜਿੰਦਰ ਸਿੰਘ ਢਿੱਲੋਂ, ਡਾ: ਜਰਨੈਲ ਸਿੰਘ ਸਹੌਰ, ਸਰਪੰਚ ਰਾਜਾ ਬੀਹਲਾ, ਮਨਜੀਤ ਸਿੰਘ ਗੁਰੂ, ਚਰਨਜੀਤ ਸ਼ਰਮਾ, ਜਰਨੈਲ ਸਿੰਘ ਠੁੱਲੀਵਾਲ, ਪ੍ਰੀਤਮ ਸਿੰਘ ਗੁਰੂ, ਸਰਬਹਾਰ ਸੋਨੀ ਆਦਿ ਤੋਂ ਇਲਾਵਾ ਦੁਕਾਨਦਾਰ ਭਾਈਚਾਰੇ, ਕਿਸਾਨ, ਮਜ਼ਦੂਰ ਜਥੇਬੰਦੀਆਂ, ਵੱਖ-ਵੱਖ ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ, ਪ੍ਰੈੱਸ ਕਲੱਬ ਮਹਿਲ ਕਲਾਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਭਰਵੀਂ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਐੱਸ.ਬੀ.ਐੱਸ. ਸਕੂਲ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ <br/> ਅਗਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ <br/>
Ad Position 24