28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸ਼੍ਰੇਅਰ ਅਈਅਰ ਵਰਗੇ ਕਪਤਾਨ ਦੀ ਭਾਰਤੀ ਟੀਮ ਨੂੰ ਲੋੜ

Ad Position 21
No active advertisement
ਅਜੀਤ ਡੈਸਕ 05-06-2025

ਨਵੀਂ ਦਿੱਲੀ, 4 ਜੂਨ (ਪੀ. ਟੀ. ਆਈ.)-ਸ਼੍ਰੇਅਸ ਅਈਅਰ ਦਾ ਆਈ. ਪੀ. ਐਲ. ਸੀਜ਼ਨ ਟਰਾਫੀ ਨਾਲ ਖਤਮ ਨਹੀਂ ਹੋਇਆ, ਪਰ ਉਸਨੇ ਸੱਚਮੁੱਚ ਆਪਣੇ-ਆਪ ਨੂੰ ਉਸ ਲੀਡਰ ਵਜੋਂ ਸਥਾਪਤ ਕੀਤਾ ਜਿਸਦੀ ਭਾਰਤ ਨੂੰ ਨੇੜਲੇ ਭਵਿੱਖ ਵਿਚ ਲੋੜ ਹੈ | ਅਈਅਰ ਮਹਿੰਦਰ ਸਿੰਘ ਧੋਨੀ ਤੇ ਰੋਹਿਤ ਸ਼ਰਮਾ ਤੋਂ ਬਾਅਦ ਤੀਜੇ ਕਪਤਾਨ ਬਣੇ ਜੋ ਇੱਕ ਆਈ. ਪੀ. ਐਲ. ਫਰੈਂਚਾਇਜ਼ੀ ਦੀ ਕਪਤਾਨੀ ਕਰਦੇ ਹੋਏ ਤਿੰਨ ਫਾਈਨਲ ਵਿਚ ਪਹੁੰਚੇ | ਇਹ ਇੱਕ ਅਜਿਹੇ ਖਿਡਾਰੀ ਲਈ ਹੈਰਾਨੀਜਨਕ ਹੈ ਕਿ ਇਸ ਮਹੀਨੇ ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਨਹੀਂ ਬਣਾ ਸਕਿਆ | ਕੋਲਕਾਤਾ ਨੇ ਪਿਛਲੇ ਸਾਲ ਉਸਨੂੰ ਜਾਣ ਦਿੱਤਾ ਕਿਉਂਕਿ ਉਨ੍ਹਾਂ ਨੂੰ ਉੱਚ ਰਿਟੇਨਸ਼ਨ ਫੀਸ ਦੀ ਉਸਦੀ ਮੰਗ ਜਾਇਜ਼ ਨਹੀਂ ਲੱਗੀ | ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਉਸਦਾ ਨੁਕਸਾਨ ਪੰਜਾਬ ਕਿੰਗਜ਼ ਲਈ ਇੱਕ ਵੱਡਾ ਲਾਭ ਸੀ |

Ad Position 22
No active advertisement
ਪਿਛਲੀ ਖ਼ਬਰ ਟੈਲੀਵਿਜ਼ਨ ਦੀ ਹਰਮਨ ਪਿਆਰੀ ਅਦਾਕਾਰਾ ਹਿਨਾ ... ਅਗਲੀ ਖ਼ਬਰ ਫਿਲਮ ਜਗਤ ਦਾ ਅਦਾਕਾਰ ਬੈਡਮੈਨ ਗੁਲਸ਼ਨ ਗਰੋਵਰ ਅਸਲ ਜ਼ਿੰਦਗੀ 'ਚ ਗੁੱਡਮੈਨ <br/>
Ad Position 24