10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਏਸ਼ੀਆ ਕੱਪ ਫਾਈਨਲ 'ਚ ਹੋਵੇਗਾ ਭਾਰਤ-ਪਾਕਿ ਮੁਕਾਬਲਾ <br/>

Ad Position 21
No active advertisement
ਅਜੀਤ ਡੈਸਕ 26-09-2025

ਦੁਬਈ, 25 ਸਤੰਬਰ (ਪੀ.ਟੀ.ਆਈ.)-ਏਸ਼ੀਆ ਕੱਪ ਦੇ ਫਾਇਨਲ 'ਚ ਮੁੜ ਭਾਰਤ-ਪਾਕਿਸਤਾਨ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ | ਅੱਜ ਪਾਕਿਸਤਾਨ ਨੇ ਏਸ਼ੀਆ ਕੱਪ ਦੇ 5ਵੇਂ ਸੁਪਰ 4 ਮੈਚ 'ਚ ਬੰਗਲਾਦੇਸ਼ ਨੂੰ 11 ਨਾਲ ਦÏੜਾਂ ਨਾਲ ਹਰਾ ਕੇ ਫਾਇਨਲ 'ਚ ਪ੍ਰਵੇਸ਼ ਕੀਤਾ | ਬੰਗਲਾਦੇਸ਼ ਨੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਜਿਸ ਤੋਂ ਬਾਅਦ ਪਾਕਿ ਨੇ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 135 ਦੌੜਾਂ ਬਣਾਈਆਂ | ਮੁਹੰਮਦ ਹਾਰਿਸ ਨੇ 31, ਸ਼ਾਹੀਨ ਸ਼ਾਹ ਅਫਰੀਦੀ ਨੇ 19 ਅਤੇ ਮੁਹੰਮਦ ਨਵਾਜ਼ ਨੇ 25 ਦÏੜਾਂ ਬਣਾ ਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਣ ਵਿੱਚ ਮਦਦ ਕੀਤੀ | ਫਹੀਮ ਅਸ਼ਰਫ 14 ਦÏੜਾਂ ਬਣਾ ਕੇ ਨਾਬਾਦ ਰਹੇ | ਬੰਗਲਾਦੇਸ਼ੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 124 ਦੌੜਾਂ ਹੀ ਬਣਾ ਸਕੀ ਤੇ ਪਾਕਿ ਨੇ 11 ਦੌੜਾਂ ਨਾਲ ਮੈਚ 'ਚ ਜਿੱਤ ਹਾਸਿਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੂੰ 'ਕਲੈਰੀਵੇਟ ਇੰਡੀਆ ਰਿਸਰਚ ਐਕਸੀਲੈਂਸ ਸਾਈਟੇਸ਼ਨ ਐਵਾਰਡ-2025' ਲਈ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਯੂਰਪ ਯੂਨਿਟ ਦੀ ਅਗਵਾਈ ਹੇਠ 16 ਪੰਜਾਬੀ ਪਾਰਟੀ 'ਚ ਸ਼ਾਮਿਲ ਹੋਏ <br/>
Ad Position 24