19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਾਰਤ ਨਾਲ ਸਾਰੇ ਲੰਬਿਤ ਮੁੱਦਿਆਂ 'ਤੇ ਮਾਣ ਤੇ ਸਤਿਕਾਰ ਨਾਲ ਗੱਲਬਾਤ ਕਰਨ ਲਈ ਤਿਆਰ-ਪਾਕਿ

Ad Position 21
No active advertisement
ਅਜੀਤ ਡੈਸਕ 31-08-2025

ਸੰਯੁਕਤ ਗੱਲਬਾਤ ਦੀ ਕੀਤੀ ਪੇਸ਼ਕਸ਼
ਅੰਮਿ੍ਤਸਰ, 30 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਤੇ ਉਪ-ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਸਾਰੇ ਲੰਬਿਤ ਮੁੱਦਿਆਂ 'ਤੇ ਮਾਣ ਤੇ ਸਤਿਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਜਿਸ 'ਚ ਕਸ਼ਮੀਰ ਵਿਵਾਦ ਵੀ ਸ਼ਾਮਿਲ ਹੈ, ਜੋ ਕਿ ਸਾਲਾਂ ਤੋਂ ਪਾਕਿਸਤਾਨ ਦਾ ਸਥਾਈ ਸਟੈਂਡ ਰਿਹਾ ਹੈ | ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਕਿ ਗੱਲਬਾਤ ਦੀ ਭੀਖ ਨਹੀਂ ਮੰਗੇਗਾ | ਡਾਰ ਨੇ ਕਿਹਾ ਕਿ ਪਾਕਿ ਭਾਰਤ ਨਾਲ ਬਰਾਬਰ ਪੱਧਰ 'ਤੇ ਸਤਿਕਾਰਯੋਗ ਤੇ 'ਸੰਯੁਕਤ ਗੱਲਬਾਤ' (ਕੰਪੋਜ਼ਿਟ ਡਾਇਲਾਗ) ਲਈ ਤਿਆਰ ਹੈ | ਉਧਰ ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਪਾਕਿ ਨਾਲ ਗੱਲਬਾਤ ਸਿਰਫ਼ ਦੋ ਵਿਸ਼ਿਆਂ 'ਤੇ ਹੋ ਸਕਦੀ ਹੈ | ਪਹਿਲਾ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀ ਵਾਪਸੀ ਤੇ ਦੂਜਾ ਉਹ ਅੱਤਵਾਦੀ ਕਾਰਵਾਈਆਂ ਬੰਦ ਕਰੇ | ਇਸਹਾਕ ਡਾਰ ਨੇ ਗੱਲਬਾਤ ਦੌਰਾਨ ਹਾਲ ਹੀ 'ਚ ਭਾਰਤ-ਪਾਕਿ ਟਕਰਾਅ ਦਾ

Ad Position 22
No active advertisement
ਪਿਛਲੀ ਖ਼ਬਰ ਵਿਨੀਪੈਗ ਪਹੁੰਚਣ 'ਤੇ ਕਾਂਗਰਸੀ ਆਗੂ ਨਵਦੀਪ ਸਿੰਘ ਬੱਬੂ ਬਰਾੜ ਦਾ ਪਾਰਟੀ ਵਰਕਰਾਂ ਨੇ ਕੀਤਾ ਸਵਾਗਤ ਅਗਲੀ ਖ਼ਬਰ ਆਕਾਸ਼ ਦੀਪ ਨੂੰ ਸੌਰਵ ਗਾਂਗੁਲੀ ਤੋਂ ਵਿਸ਼ੇਸ਼ ਪੁਰਸਕਾਰ ਪ੍ਰਾਪਤ ਹੋਇਆ
Ad Position 24