ਪਿੰਡ ਸਲਾਰਪੁਰ 'ਚ ਝੱਖੜ ਕਾਰਨ ਕਿਸਾਨ ਦੀ ਤੂੜੀ ਵਾਲੀ ਸ਼ੈੱਡ ਉੱਡੀ <br/>
ਪਿੰਡ ਸਲਾਰਪੁਰ ਵਿਖੇ ਤੂਫ਼ਾਨ ਨਾਲ ਕਿਸਾਨ ਰਣਜੀਤ ਸਿੰਘ ਸਹੋਤਾ ਦੀ ਡਿੱਗੀ ਤੂੜੀ ਵਾਲੀ ਸ਼ੈੱਡ ਤੇ ਨਾਲ ਦੀਵਾਰ ਡਿਗਣ ਕਾਰਨ ਨੁਕਸਾਨੀਆਂ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਤੇ ਟਰੈਕਟਰ-ਟਰਾਲੀਆਂ | ਨਾਲ ਸ਼ੈੱਡ 'ਤੇ ਡਿੱਗਾ ਸਫੈਦੇ ਦਾ ਵੱਡਾ ਦਰੱਖਤ | ਅਜੀਤ ਤਸਵੀਰਾਂ
<br/>
01-06-2025