11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਰੇਲ ਗੱਡੀ ਹੇਠ ਆ ਕੇ ਪ੍ਰਵਾਸੀ ਨੇ ਕੀਤੀ ਖ਼ੁਦਕੁਸ਼ੀ <br/>

Ad Position 21
No active advertisement
ਅਜੀਤ ਡੈਸਕ 01-06-2025
ਗੁਰਾਇਆ, 31 ਮਈ (ਬਲਵਿੰਦਰ ਸਿੰਘ)-ਇਥੇ ਅੱਟਾ ਨਹਿਰ ਰੇਲਵੇ ਲਾਈਨਾਂ 'ਤੇ ਇਕ ਵਿਅਕਤੀ ਨੇ ਆਪਣੀ ਜੀਵਨ ਲੀਲਾ ਰੇਲ ਗੱਡੀ ਹੇਠ ਆ ਕੇ ਸਮਾਪਤ ਕਰ ਲਈ | ਮਦਨ ਲਾਲ ਇੰਚਾਰਜ ਰੇਲਵੇ ਪੁਲਿਸ ਗੁਰਾਇਆ ਨੇ ਦੱਸਿਆ ਕਿ ਪਤਾਨ (50) ਪੁੱਤਰ ਹੇਮ ਨਾਥ ਵਾਸੀ ਕ੍ਰਿਸ਼ਨਾ ਕਾਲੋਨੀ ਗੁਰਾਇਆ ਜੋ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ | ਬੀਤੀ ਰਾਤ 9 ਵਜੇ ਅੱਟਾ ਨਹਿਰ ਤੇ ਰੇਲ ਗੱਡੀ ਹੇਠ ਆਉਣ ਨਾਲ ਉਸ ਦੀ ਮੌਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਵਿਚ ਮੌਕ ਡਰਿੱਲ ਦੌਰਾਨ ਅੱਧਾ ਘੰਟਾ ਰਿਹਾ ਬਲੈਕ ਆਊਟ ਅਗਲੀ ਖ਼ਬਰ ਪਿੰਡ ਸਲਾਰਪੁਰ 'ਚ ਝੱਖੜ ਕਾਰਨ ਕਿਸਾਨ ਦੀ ਤੂੜੀ ਵਾਲੀ ਸ਼ੈੱਡ ਉੱਡੀ <br/>
Ad Position 24