ਬੈਂਕ ਆਫ਼ ਬੜੌਦਾ ਨੇ ਪ੍ਰਾਇਮਰੀ ਸਕੂਲ ਬੱਗਾ ਦੇ ਬੱਚਿਆਂ ਨਾਲ ਮਨਾਇਆ 'ਹਿੰਦੀ ਦਿਵਸ' <br/>
ਸਰਕਾਰੀ ਐਲੀਮੈਂਟਰੀ ਸਕੂਲ, ਬੱਗਾ ਵਿਖੇ 'ਹਿੰਦੀ ਦਿਵਸ' ਮਨਾਉਣ ਮੌਕੇ ਸਕੂਲ ਮੁੱਖੀ ਰਾਕੇਸ਼ ਕੁਮਾਰ ਖਹਿਰਾ ਅਤੇ ਸਟਾਫ਼ ਨੂੰ ਪੱਖੇ ਭੇਟ ਕਰਦੇ ਬੈਂਕ ਦੇ ਸੀਨੀਅਰ ਮੈਨੇਜਰ ਰਾਮੂ ਤਿਵਾੜੀ, ਬਰਾਂਚ ਮੈਨੇਜਰ ਅਤੁੱਲ ਹਾਂਡਾ, ਕੈਸ਼ੀਅਰ ਗੁਰਪ੍ਰੀਤ ਸਿੰਘ ਤੇ ਹੋਰ | ਤਸਵੀਰ- ਸੁਖਦੀਪ ਸਿੰਘ
<br/>
22-09-2025