14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅਰਬਨ ਅਸਟੇਟ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ <br/>

Ad Position 21
No active advertisement
ਅਜੀਤ ਡੈਸਕ 25-09-2025
ਜਲੰਧਰ, 24 ਸਤੰਬਰ (ਸ਼ਿਵ)-ਅਰਬਨ ਅਸਟੇਟ ਫ਼ੇਜ਼-1 ਵਿਚ 1 ਤੋਂ 5 ਘਰਾਂ ਦੇ ਸਾਹਮਣੇ ਬਾਰਸ਼ਾਂ ਕਰਕੇ ਕਾਫ਼ੀ ਟੋਏ ਬਣ ਗਏ ਸਨ, ਜਿਸ ਕਰਕੇ ਅਰਬਨ ਅਸਟੇਟ ਦੇ ਵਸਨੀਕਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਕਰਕੇ ਇਸ ਥਾਂ 'ਤੇ ਪੈਚ ਵਰਕ ਕਰਵਾਉਣ ਦੀ ਮੰਗ ਕੀਤੀ | ਇਲਾਕਾ ਵਾਸੀਆਂ ਨੇ ਵਾਰਡ ਕੌਂਸਲਰ ਸ੍ਰੀਮਤੀ ਸੱਤਿਆ ਦੇਵੀ ਦੇ ਧਿਆਨ ਵਿਚ ਮਾਮਲਾ ਉਠਾਏ ਜਾਣ ਤੋਂ ਇਲਾਵਾ ਮੇਅਰ ਵਨੀਤ ਧੀਰ ਨਾਲ ਵੀ ਮੁਲਾਕਾਤ ਕੀਤੀ, ਜਿਸ 'ਤੇ ਨਿਗਮ ਪ੍ਰਸ਼ਾਸਨ ਵੱਲੋਂ ਉਕਤ ਟੋਇਆਂ ਦੀ ਮੁਰੰਮਤ ਦਾ ਕੰਮ ਕਰਵਾ ਦਿੱਤਾ ਗਿਆ ਹੈ | ਇਲਾਕਾ ਵਾਸੀਆਂ ਨੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਮੇਅਰ, ਕੌਂਸਲਰ ਅਤੇ ਅਧਿਕਾਰੀਆਂ ਇੰਜ. ਰਾਮਪਾਲ, ਸੌਰਭ ਸੰਧੂ ਦਾ ਧੰਨਵਾਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਐੱਸ. ਡੀ. ਕਾਲਜ ਵਿਖੇ ਰੋਟਰੈਕਟ ਕਲੱਬ ਦੀ ਸਥਾਪਨਾ <br/> ਅਗਲੀ ਖ਼ਬਰ ਡੀ. ਸੀ. ਨੇ ਜ਼ਿਲ੍ਹੇ 'ਚ ਝੋਨੇ ਦੀ ਚੱਲ ਰਹੀ ਖ਼ਰੀਦ ਦਾ ਲਿਆ ਜਾਇਜ਼ਾ <br/>
Ad Position 24