25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸੰਮਤੀ ਚੋਣਾਂ ਵਿਚ 'ਆਪ' ਵੱਡੀ ਜਿੱਤ ਵੱਲ

Ad Position 21
No active advertisement
ਅਜੀਤ ਡੈਸਕ 18-12-2025
ਆਦਮਪੁਰ, 17 ਦਸੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਬਲਾਕ ਆਦਮਪੁਰ ਦੀ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ | ਜਿਸ 'ਚ 25 ਬਲਾਕ ਸੰਮਤੀਆਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਆਏ | ਜਿਨ੍ਹਾਂ 'ਚੋਂ (ਆਪ) ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ | ਬਲਾਕ ਸੰਮਤੀ ਦੇ 13 ਨਤੀਜੇ ਅਜੇ ਤੱਕ ਸਾਹਮਣੇ ਆਏ ਹਨ ਜਿਨ੍ਹਾਂ 'ਚ ਬਲਾਕ ਸੰਮਤੀ ਜ਼ੋਨ 1 ਬਿਆਸ ਪਿੰਡ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਭਾ ਮੰਡੇਰ ਨੇ ਜਿੱਤ ਹਾਸਿਲ ਕੀਤੀ | ਜ਼ੋਨ 2 ਦੌਲੀਕੇ ਸੁੰਦਰਪੁਰ ਤੋਂ 'ਆਪ' ਦੇ ਉਮੀਦਵਾਰ ਕਮਲਜੀਤ ਸਲਾਲਾ ਨੇ ਜਿੱਤ ਹਾਸਿਲ ਕੀਤੀ | ਜ਼ੋਨ.3 ਡੀਂਗਰੀਆਂ ਤੋਂ ਜੋਤੀ ਬਾਲਾ (ਆਮ ਆਦਮੀ ਪਾਰਟੀ ) ਜੇਤੂ, ਜ਼ੋਨ.4 ਸਾਰੋਬਾਦ ਤੋਂ ਮਨਦੀਪ ਸਿੰਘ (ਕਾਂਗਰਸ ਪਾਰਟੀ) ਜ਼ੇਤੂ, ਜ਼ੋਨ 5 ਕਠਾਰ ਤੋਂ ਮਨਜਿੰਦਰ ਕੌਰ (ਬਸਪਾ )ਜੇਤੂ , ਜੋਨ.6 ਮਾਨਕੋ ਤੋਂ ਕਮਲੇਸ਼ ਰਾਣੀ (ਆਪ) ਜੇਤੂ, ਜੋਨ. 7 ਪਧਿਆਣਾ ਤੋਂ ਹਰਜਿੰਦਰ ਕੌਰ ਆਮ ਆਦਮੀ ਪਾਰਟੀ, ਜੋਨ.8 ਡਰੋਲੀ ਕਲਾਂ ਸਤਨਾਮ ਸਿੰਘ ਮਿਨਹਾਸ ਆਮ ਆਦਮੀ ਪਾਰਟੀ, ਜੋਨ. 9 ਜਲਪੋਤਾ ਦਲਜੀਤ ਸਿੰਘ ਮਿਨਹਾਸ (ਆਪ), ਜੋਨ.10 ਚੂਹੜਵਾਲੀ ਵਿਨੋਦ ਕੁਮਾਰ (ਆਪ) , ਜੋਨ.11 ਅਰਜਨਵਾਲ ਪ੍ਰਤਾਪ ਸਿੰਘ ( ਸ਼੍ਰੋਮਣੀ ਅਕਾਲੀ ਦਲ) ਜੇਤੂ, ਜੋਨ. 12 ਹਰੀਪੁਰ ਜਗਜੀਤ ਸਿੰਘ ( ਆਪ ) ਜੇਤੂ., ਜੋਨ. 13 ਖੁਰਦਪੁਰ ਮੋਹਨ ਲਾਲ (ਆਪ) ਜੇਤੂ ਰਹੇ | ਬਾਕੀ ਬਲਾਕ ਸੰਮਤੀ ਦੀ ਗਿਣਤੀ ਚਾਲੂ ਹੈ |
Ad Position 22
No active advertisement
ਪਿਛਲੀ ਖ਼ਬਰ ਪਚਰੰਗਾ ਜ਼ੋਨ ਤੋਂ 'ਆਪ' ਦੀ ਉਮੀਦਵਾਰ ਕੁਲਜੀਤ ਰਾਣੀ 779 ਵੋਟਾਂ ਨਾਲ ਜੇਤੂ ਅਗਲੀ ਖ਼ਬਰ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਲੋਕ ਪ੍ਰੇਸ਼ਾਨ-ਸੁਰਿੰਦਰ ਕÏਰ
Ad Position 24