ਆਦਮਪੁਰ, 18 ਦਸੰਬਰ (ਪ.ਪ.)-ਬਲਾਕ ਸੰਮਤੀ ਅਰਜਨਵਾਲ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਅਕਾਲੀ ਉਮੀਦਵਾਰ ਪ੍ਰਤਾਪ ਸਿੰਘ ਦੀ ਜਿੱਤ ਦੀ ਖੁਸ਼ੀ 'ਚ ਸੀਨੀਅਰ ਅਕਾਲੀ ਆਗੂ ਗੁਰਦਿਆਲ ਸਿੰਘ ਨਿੱਝਰ ਦੀ ਅਗਵਾਈ ਹੇਠ ਦਾਣਾ ਮੰਡੀ ਆਦਮਪੁਰ ਵਿਖੇ ਅਕਾਲੀ ਆਗੂਆਂ ਵਲੋਂ ਲੱਡੂ ਵੰਡੇ | ਇਸ ਮੌਕੇ ਪ੍ਰਧਾਨ ਹਰਿੰਦਰ ਸਿੰਘ ਢੀਡਸਾ, ਗੁਰਦਿਆਲ ਸਿੰਘ ਨਿੱਝਰ, ਦਲਵੀਰ ਸਿੰਘ ਖੋਜਕੀਪੁਰ, ਧਰਮਪਾਲ ਲੇਸੜੀਵਾਲ, ਅਮਰਜੀਤ ਸਿੰਘ ਖੁਰਦਪੁਰ, ਦਲਜੀਤ ਸਿੰਘ ਜੀਤਾ ਸਰਪੰਚ, ਕੁਲਵਿੰਦਰ ਸਿੰਘ ਟੋਨੀ, ਅਮਰਜੀਤ ਸਿੰਘ ਅਰਜਨਵਾਲ, ਗੁਰਮੀਤ ਸਿੰਘ, ਕੁਲਦੀਪ ਸਿੰਘ ਖੁਰਦਪੁਰ, ਰਾਹੁਲ ਬੱਧਣ, ਗੁਰਕੀਰਤ ਸਿੰਘ, ਜਸਕੀਰਤ ਸਿੰਘ, ਪਰਮਵੀਰ ਸਿੰਘ, ਉਕਾਰ ਸਿੰਘ,ਰੋਹਿਤ ਸਮੇਤ ਅਕਾਲੀ ਵਰਕਰ ਹਾਜ਼ਰ ਸਨ |