06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਟੈਗੋਰ ਇੰਟਰਨੈਸ਼ਲਨ ਸਕੂਲ 'ਚ ਮਨਾਇਆ ਕ੍ਰਿਸਮਸ ਦਾ ਤਿਉਹਾਰ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਜਲੰਧਰ, 24 ਦਸੰਬਰ (ਪਵਨ ਖਰਬੰਦਾ)-ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਦੇ ਅਧੀਨ ਸਮਾਰਟ ਵਿੰਗਜ਼ (ਏ ਫਾਊਾਡੇਸ਼ਨ ਲਰਨਿੰਗ ਸਟੂਡੀਓ) ਨੇ ਕਿ੍ਸਮਸ ਦਿਵਸ ਮਨਾਇਆ | ਇਸ ਮੌਕੇ ਸਾਰੇ ਵਿਦਿਆਰਥੀ ਸਾਂਤਾ ਕਲਾਜ਼ ਅਤੇ ਫੈਰੀਆਂ ਦੇ ਰੂਪ ਵਿੱਚ ਸੱਜੇ ਹੋਏ ਸੀ | ਉਨ੍ਹਾਂ ਨੇ ਚਾਕਲੇਟ, ਕੈਂਡੀ ਅਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ | ਇਸ ਦੌਰਾਨ ਡੀਨ ਸ੍ਰੀਮਤੀ ਵਿਨੋਦ ਸ਼ਸ਼ੀ ਜੈਨ, ਡਾਇਰੈਕਟਰ ਰੁਚਿਕਾ ਜੈਨ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਵਧਾਈਆਂ ਦਿੰਦੇ ਹੋਏ ਉਨ੍ਹਾਂ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੀ. ਟੀ. ਗਰੁੱਪ ਵਲੋਂ ਕਵੀਸ਼ਰੀ ਸਮਾਗਮ ਅਗਲੀ ਖ਼ਬਰ ਮਨਰੇਗਾ ਦੇ ਖ਼ਾਤਮੇ ਨਾਲ ਗੁਰਬਤ ਦਾ ਪਸਾਰਾ ਹੋਰ ਵਧੇਗਾ-ਪਾਸਲਾ
Ad Position 24