02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਿਊਚਲ ਫ਼ੰਡ ਡਿਸਟ੍ਰੀਬਿਊਟਰ ਐਸੋਸੀਏਸ਼ਨ ਦੇ ਅਨਿਲ ਮਹਿੰਦੀਰੱਤਾ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 27-12-2025
ਜਲੰਧਰ 26 ਦਸੰਬਰ (ਸ਼ਿਵ)-ਐਮ. ਐਫ. ਡੀ. ਏ. ( ਮਿਊਚਲ ਫ਼ੰਡ ਡਿਸਟ੍ਰੀਬਿਊਟਰ ਐਸੋਸੀਏਸ਼ਨ) ਦੀ 10ਵੀਂ ਸਾਲਾਨਾ ਆਮ ਮੀਟਿੰਗ 'ਚ ਸਾਲ 2026 ਲਈ ਇੱਕ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ¢ ਨਵੀਆਂ ਕਮੇਟੀਆਂ ਦੀ ਵੰਡ ਦੀ ਵਰਤੋਂ 'ਤੇ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ¢ ਸਦਨ ਨੇ ਸਰਬਸੰਮਤੀ ਨਾਲ ਸਾਲ 2016 ਲਈ ਨਾਮਜ਼ਦ ਅਹੁਦੇਦਾਰਾਂ ਦੀ ਚੋਣ ਕੀਤੀ¢ ਪ੍ਰਧਾਨ ਅਨਿਲ ਮਹਿੰਦੀਰੱਤਾ | ਜਨਰਲ ਸਕੱਤਰ ਨਿਤੀਸ਼ ਗੋਇਲ, ਖ਼ਜ਼ਾਨਚੀ ਅਮਿੱਤ ਗੁਲ੍ਹਾਟੀ, ਮੀਤ ਪ੍ਰਧਾਨ ਮਨੀਸ਼ ਕਾਲੜਾ ਬਣਾਏ ਗਏ ਹਨ | ਮੀਟਿੰਗ ਦਾ ਮੁੱਖ ਉਦੇਸ਼ ਵਿਤਰਕਾਂ ਦੀ ਦੋਸਤੀ ਨੂੰ ਮਜ਼ਬੂਤ ਕਰਨਾ ਅਤੇ ਆਮ ਲੋਕਾਂ ਵਿਚ ਵਿੱਤੀ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣਾ ਸੀ¢ ਮੈਂਬਰਾਂ ਨੇ ਵਿੱਤੀ ਸਾਖਰਤਾ ਰਾਹੀਂ ਇਸ ਗੱਲ ਨੂੰ ਜਨਤਾ ਤੱਕ ਪਹੁੰਚਾਉਣ ਦਾ ਸੰਕਲਪ ਲਿਆ | ਇਸ ਮੌਕੇ ਹਰੀਸ਼ ਨਾਗਪਾਲ (ਸੀਏ, ਐਮਬੀਏ, ਸੀਐਫਪੀ) ਦੁਆਰਾ ਨਿੱਜੀ ਵਿੱਤ 'ਤੇ ਇੱਕ ਪੇਸ਼ਕਾਰੀ ਸੀ¢ ਇਸ ਮੌਕੇ ਅਨੂੰ ਜਿੰਦਲ ਤੇ ਹੋਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਨਗਰ 'ਚ ਉਸਾਰੀ ਦੇ ਮਾਮਲੇ 'ਚ ਨਿਗਮ ਕਮਿਸ਼ਨਰ ਵਲੋਂ ਨੋਟਿਸ ਜਾਰੀ ਕਰਨ ਦੇ ਆਦੇਸ਼ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨÏਜਵਾਨਾਂ ਲਈ ਪੇ੍ਰਰਨਾ ਦਾ ਸਰੋਤ-ਅਤੁੱਲ ਭਗਤ
Ad Position 24
No active advertisement