ਸੂਬੇਦਾਰ ਫ਼ਕੀਰ ਸਿੰਘ ਮਰੋਕ ਅਤੇ ਸਰਦਾਰਨੀ ਬਲਬੀਰ ਕੌਰ ਦਾ ਅੰਤਿਮ ਸੰਸਕਾਰ <br/>
ਸਵ: ਸੂਬੇਦਾਰ ਫ਼ਕੀਰ ਸਿੰਘ ਮਰੋਕ ਅਤੇ ਬਲਬੀਰ ਕੌਰ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਗ੍ਰੰਥੀ ਸਿੰਘ ਤੇ ਹਾਜ਼ਰ ਸੰਗਤਾਂ | (ਸੱਜੇ) ਸਵ. ਸੂਬੇਦਾਰ ਫ਼ਕੀਰ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦੀ ਹੋਈ ਫ਼ੌਜ ਦੀ ਟੁਕੜੀ | ਤਸਵੀਰਾਂ. ਲਾਡੀ ਸਟੂਡੀਓ
<br/>
22-09-2025