ਦੁਸਹਿਰਾ ਕਮੇਟੀ ਹਦੀਆਬਾਦ ਵਲੋਂ ਸ਼ਾਂਤੀ ਤਾਲ ਵਿਖੇ ਕੀਤਾ ਰਾਮ ਜਨਮ-ਸੀਤਾ ਜਨਮ ਨਾਈਟ ਦਾ ਮੰਚਨ <br/>
ਫਗਵਾੜਾ ਦੇ ਹਦੀਆਬਾਦ ਦੇ ਸ਼ਾਂਤੀ ਤਾਲ ਵਿਖੇ ਆਯੋਜਿਤ ਰਾਮ-ਲੀਲ੍ਹਾ ਦੀ ਦੂਸਰੀ ਨਾਈਟ ਦਾ ਉਦਘਾਟਨ ਕਰਦੇ ਹੋਏ ਕੁਕਰੇਜਾ ਪਰਿਵਾਰ ਅਤੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਦੇ ਸਰਪ੍ਰਸਤ ਅਸ਼ੋਕ ਉੱਪਲ, ਪ੍ਰਧਾਨ ਦਿਨੇਸ਼ ਦੁੱਗਲ (ਭਾਊ), ਡਾਇਰੈਕਟਰ ਮਨੀਸ਼ ਚੌਧਰੀ, ਅਤੇ ਹੋਰ | ਤਸਵੀਰ: ਵਾਲੀਆ
<br/>
26-09-2025