25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਿਟੀ ਹਾਲ ਚੌਂਕ ਵਿਖੇ ਸੀਤਾ ਸਵੰਬਰ ਨਾਟਕ ਦਾ ਹੋਇਆ ਸਫ਼ਲ ਮੰਚਨ <br/>

Ad Position 21
No active advertisement
ਅਜੀਤ ਡੈਸਕ 28-09-2025
ਕਪੂਰਥਲਾ, 27 ਸਤੰਬਰ (ਸਡਾਨਾ)-ਸ੍ਰੀ ਰਾਮ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਕਮੇਟੀ ਸਿਟੀ ਹਾਲ ਚੌਂਕ ਵਿਖੇ ਚੱਲ ਰਹੇ ਰਾਮ ਲੀਲਾ ਦੇ ਮੰਚਨ ਤਹਿਤ ਅੱਜ ਸੀਤਾ ਸਵੰਬਰ ਨਾਟਕ ਦਾ ਮੰਚਨ ਕੀਤਾ ਗਿਆ | ਜਿਸ ਦਾ ਰਸਮੀ ਉਦਘਾਟਨ ਸ੍ਰੀ ਮਨੀ ਮਹੇਸ਼ ਮੰਦਿਰ ਕਮੇਟੀ ਦੇ ਪ੍ਰਧਾਨ ਅਸ਼ੋਕ ਅਰੋੜਾ, ਪੱਤਰਕਾਰ ਨਰੇਸ਼ ਕੱਦ, ਸਾਹਿਲ ਧੀਰ ਤੇ ਵਿਜੇ ਸ਼ਰਮਾ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਰਾਮ ਲੀਲਾ ਦੇ ਪਾਤਰਾ ਨੇ ਸੀਤਾ ਸਵੰਬਰ ਨਾਟਕ ਦਾ ਬਹੁਤ ਹੀ ਸੁੰਦਰ ਤਰੀਕੇ ਨਾਲ ਮੰਚਨ ਕੀਤਾ | ਅੱਜ ਦੇ ਇਸ ਨਾਟਕ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸ਼ਿਵਦਰਸ਼ਨ ਕਪੂਰ, ਵਿਜੇ ਛਾਬੜਾ, ਵਰਿੰਦਰ ਸੂਦ, ਮਨੋਜ ਖੁਰਾਣਾ, ਸੰਜੀਵ ਗੁਪਤਾ, ਆਸ਼ੂ ਕਸ਼ਯਪ, ਗਗਨ ਬਹਿਲ, ਗੁਲਸ਼ਨ ਕਾਲੜਾ, ਟੋਨੀ, ਸੁਨੀਲ ਦੱਤਾ, ਪ੍ਰਮੋਦ ਵਰਮਾ, ਵਿਜੇ ਸ਼ਰਮਾ, ਅਰੁਣ ਗੁਪਤਾ, ਰਾਜੂ, ਸੋਨੂੰ, ਸ਼ਕਤੀ ਵਾਲੀਆ, ਜਤਿੰਦਰ ਚਾਵਲਾ, ਅਮਿਤ, ਪੁਸ਼ਪਿੰਦਰ, ਸੰਜੀਵ, ਹਾਰਦਿਕ, ਰਾਹੁਲ, ਵਰਿੰਦਰ, ਰੋਹਨ ਬਹਿਲ, ਪੰਕਜ ਧੁੰਨਾ, ਵਰੁਣ ਧੁੰਨਾ, ਧਰੁਵ ਵਰਮਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀ.ਐੱਸ.ਟੀ. ਸੁਧਾਰਾਂ ਨਾਲ ਹਰੇਕ ਵਰਗ ਦੇ ਲੋਕਾਂ ਨੂੰ ਲਾਭ ਹੋਵੇਗਾ-ਰਣਜੀਤ ਸਿੰਘ ਖੋਜੇਵਾਲ <br/> ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ 16 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ <br/>
Ad Position 24