ਫਗਵਾੜਾ, 18 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਬਲਾਕ ਸੰਮਤੀ ਚੋਣਾਂ ਲਈ ਫਗਵਾੜਾ ਹਲਕੇ ਦੇ 91 ਪਿੰਡਾਂ ਦੇ 20 ਚੋਣ ਜ਼ੋਨਾਂ ਦੇ ਬਣਾਏ 141 ਬੂਥਾਂ ਵਿਚ 92534 ਵੋਟਰ 85 ਉਮੀਦਵਾਰ ਨੇ ਚੋਣ ਲਈ ਲੜੀ ਸੀ ਜਿਸ ਵਿਚ 'ਆਪ' ਦੇ 9 ਉਮੀਦਵਾਰ, ਅਕਾਲੀ ਦਲ ਦੇ 4 ਉਮੀਦਵਾਰ, ਕਾਂਗਰਸ ਦੇ 5 ਉਮੀਦਵਾਰ, ਬਸਪਾ ਦਾ 1 ਉਮੀਦਵਾਰ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਹਿਣ ਨਾਲ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ | ਫਗਵਾੜਾ ਹਲਕੇ 'ਚ ਜ਼ੋਨ ਨੰ: 1 ਡੁਮੇਲੀ ਤੋ ਆਮ ਆਦਮੀ ਪਾਰਟੀ ਨੇ ਊਦੀ 685 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਦੀ ਬਲਵੀਰ ਕੌਰ 828 ਵੋਟਾਂ, ਕਾਂਗਰਸ ਅਮਨਪ੍ਰੀਤੀ ਕੌਰ 585 ਵੋਟਾਂ, ਭਾਜਪਾ ਦੀ ਕਮਲਜੀਤ ਕੌਰ 154 ਵੋਟਾਂ, ਜ਼ੋਨ ਨੰ: 2 ਰਿਹਾਣਾ ਜੱਟਾ ਤੋ ਕਾਂਗਰਸ ਦੇ ਅਮਰਜੀਤ ਕੁਮਾਰ 702 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਬਲਵਿੰਦਰ ਰਾਮ 489 ਵੋਟਾਂ, ਆਮ ਆਦਮੀ ਪਾਰਟੀ ਦੇਸ ਰਾਜ 717 ਵੋਟਾਂ, ਭਾਜਪਾ ਕੇਵਲ ਕ੍ਰਿਸ਼ਨ 53 ਵੋਟਾਂ, ਜ਼ੋਨ ਨੰ: 3 ਪਾਂਸ਼ਟਾ ਤੋਂ ਆਮ ਆਦਮੀ ਪਾਰਟੀ ਦੇ ਮੋਹਿਤ ਕੁਮਾਰ 344 ਵੋਟਾਂ, ਆਜ਼ਾਦ ਸੁਰਿੰਦਰ ਪਾਲ ਸਿੰਘ 908 ਵੋਟਾਂ, ਭਾਜਪਾ ਹਰਜਿੰਦਰ ਸਿੰਘ 370 ਵੋਟਾਂ, ਜ਼ੋਨ ਨੰ: 4 ਸਾਹਨੀ ਤੋ ਕਾਂਗਰਸ ਦੇ ਸੁਰਿੰਦਰ ਕੌਰ 685 ਵੋਟਾਂ , ਆਮ ਆਦਮੀ ਪਾਰਟੀ ਰਜਿੰਦਰ ਕੌਰ 688 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਕੋਸੱਲਿਆਂ ਦੇਵੀ 329 ਵੋਟਾਂ, ਭਾਜਪਾ ਰਾਣੀ 239 ਵੋਟਾਂ , ਜ਼ੋਨ ਨੰ: 5 ਮਲਕਪੁਰ ਤੋ ਕਾਂਗਰਸ ਦੀ ਸਿਮਰਨ 250 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਮਨਜੀਤ ਕੌਰ 1097 ਵੋਟਾਂ, ਬਹੁਜਨ ਸਮਾਜ ਪਾਰਟੀ ਨੀਲਮ ਰਾਣੀ 177 ਵੋਟਾਂ, ਭਾਜਪਾ ਤੀਰਥ ਕੌਰ 94 ਵੋਟਾਂ, ਆਮ ਆਦਮੀ ਪਾਰਟੀ ਮਨਜੀਤ ਕੌਰ 522 ਵੋਟਾਂ, ਜ਼ੋਨ ਨੰ: 6 ਲੱਖਪੁਰ ਤੋ ਕਾਂਗਰਸ ਹਰਜੀਤ ਰਾਮ 601 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਬਹਾਦਰ ਸਿੰਘ 685 ਵੋਟਾਂ, ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ 720 ਵੋਟਾਂ, ਭਾਜਪਾ ਰਾਮ ਆਸਰਾ 354 ਵੋਟਾਂ, ਜ਼ੋਨ ਨੰ: 7 ਰਾਵਲਪਿੰਡੀ ਤੋ ਆਮ ਆਦਮੀ ਪਾਰਟੀ ਕਮਲੇਸ਼ ਕੌਰ 981 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਪਰਮਜੀਤ ਕੌਰ 583 ਵੋਟਾਂ, ਭਾਰਤੀ ਜਨਤਾ ਪਾਰਟੀ ਜਗਦੀਸ਼ ਕੌਰ 170 ਵੋਟਾਂ, ਕਾਂਗਰਸ ਸਰਬਜੀਤ ਕੌਰ 831 ਵੋਟਾਂ, ਜ਼ੋਨ ਨੰ: 8 ਰਾਣੀਪੁਰ ਕੰਬੋਆ ਤੋਂ ਸ਼ੋ੍ਰਮਣੀ ਅਕਾਲੀ ਦਲ ਜਸਵੀਰ ਸਿੰਘ 1176 ਵੋਟਾਂ , ਆਮ ਆਦਮੀ ਪਾਰਟੀ ਸੁਖਚੈਨ ਸਿੰਘ ਗਿੱਲ 365 ਵੋਟਾਂ , ਕਾਂਗਰਸ ਹਰਵਿੰਦਰ ਲਾਲ 714 ਵੋਟਾਂ, ਭਾਜਪਾ ਬਿਕਰ ਰਾਮ 90 ਵੋਟਾਂ, ਜ਼ੋਨ ਨੰ: 9 ਪਲਾਹੀ ਤੋ ਸ਼ੋ੍ਰਮਣੀ ਅਕਾਲੀ ਦਲ ਹਰਪ੍ਰੀਤ ਕੌਰ 322 ਵੋਟਾਂ, ਭਾਜਪਾ ਹਰਪ੍ਰੀਤ ਕੌਰ 367 ਵੋਟਾਂ, ਆਮ ਆਦਮੀ ਪਾਰਟੀ ਕਮਲ ਕਲਸ਼ੀ 833 ਵੋਟਾਂ, ਕਾਂਗਰਸ ਮਨਜੀਤ ਕੌਰ 615 ਵੋਟਾਂ, ਜ਼ੋਨ ਨੰ: 10 ਖਲਵਾੜਾ ਤੋਂ ਬਹੁਜਨ ਸਮਾਜ ਪਾਰਟੀ ਜੋਗਿੰਦਰ ਪਾਲ 528 ਵੋਟਾਂ, ਆਮ ਆਦਮੀ ਪਾਰਟੀ ਅਜੈ ਕੁਮਾਰ 689 ਵੋਟਾਂ, ਭਾਜਪਾ ਬਿੰਦਰ ਪਾਲ 201 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਬਲਵੀਰ ਚੰਦ 253 ਵੋਟਾਂ , ਕਾਂਗਰਸ ਰੂਪ ਲਾਲ 815 ਵੋਟਾਂ, ਜ਼ੋਨ ਨੰ: 11 ਭੁੱਲਾਰਾਈ ਤੋਂ ਆਜ਼ਾਦ ਕੁਲਵੰਤ ਸਿੰਘ 813 ਵੋਟਾਂ, ਬਹੁਜਨ ਸਮਾਜ ਪਾਰਟੀ ਪਰਮਿੰਦਰ ਕੁਮਾਰ 614 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਪਰਮਿੰਦਰ ਸਿੰਘ 163 ਵੋਟਾਂ, ਭਾਜਪਾ ਅਮਰਜੀਤ ਸਿੰਘ 98, ਆਮ ਆਦਮੀ ਪਾਰਟੀ ਜਸਪ੍ਰੀਤ ਸਿੰਘ 906 ਵੋਟਾਂ, ਜ਼ੋਨ ਨੰ: 12 ਨੰਗਲ ਮੱਝਾ ਤੋਂ ਸ਼ੋ੍ਰਮਣੀ ਅਕਾਲੀ ਦਲ ਰੀਨਾ 649 ਵੋਟਾਂ, ਆਮ ਆਦਮੀ ਪਾਰਟੀ ਕੁਲਦੀਪ ਕੌਰ 477 ਵੋਟਾਂ, ਭਾਜਪਾ ਨਰਿੰਦਰ ਕੌਰ 208 ਵੋਟਾਂ, ਬਹੁਜਨ ਸਮਾਜ ਪਾਰਟੀ ਹਰਜੀਤ ਕੁਮਾਰੀ 348 ਵੋਟਾਂ, ਕਾਂਗਰਸ ਨੀਲਮ ਕੁਮਾਰੀ 520 ਵੋਟਾਂ, ਜ਼ੋਨ ਨੰ: 13 ਖਜੂਰਲਾ ਤੋ ਕਾਂਗਰਸ ਅਵਤਾਰ ਸਿੰਘ 766 ਵੋਟਾਂ, ਆਮ ਆਦਮੀ ਪਾਰਟੀ ਅਜੈ ਕੁਮਾਰ 1051 ਵੋਟਾਂ, ਭਾਰਤੀ ਜਨਤਾ ਪਾਰਟੀ ਅਮਰਜੀਤ ਸਿੰਘ 43 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਹਰਵੀਰ ਸਿੰਘ 388 ਵੋਟਾਂ, ਜ਼ੋਨ ਨੰ:14 ਹਰਦਾਸਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਰਣਜੀਤ ਸਿੰਘ 452 ਵੋਟਾਂ, ਆਮ ਆਦਮੀ ਪਾਰਟੀ ਦਵਿੰਦਰ ਸਿੰਘ 518 ਵੋਟਾਂ, ਭਾਜਪਾ ਹਰਮੇਸ਼ ਲਾਲ 214 ਵੋਟਾਂ, ਕਾਂਗਰਸ ਮੰਗਤ ਸਿੰਘ ਸੰਧੂ 439 ਵੋਟਾਂ, ਜ਼ੋਨ ਨੰ: 15 ਮੇਹਟਾ ਤੋ ਆਮ ਆਦਮੀ ਪਾਰਟੀ ਹਰੀਸ਼ ਪਾਲ 340 ਵੋਟਾਂ, ਕਾਂਗਰਸ ਲਖਵਿੰਦਰ ਕੁਮਾਰ 314 ਵੋਟਾਂ, ਭਾਜਪਾ ਪਵਨ ਕੁਮਾਰ 376 ਵੋਟਾਂ, ਬਸਪਾ ਦਲਜੀਤ ਕੁਮਾਰ 768 ਵੋਟਾਂ, ਜ਼ੋਨ ਨੰ: 16 ਅਠੋਲੀ ਤੋਂ ਕਾਂਗਰਸ ਰੇਸ਼ਮ ਕੌਰ 778 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਬਲਜੀਤ ਕੌਰ 415 ਵੋਟਾਂ, ਭਾਜਪਾ ਕਮਲੇਸ਼ ਕੁਮਾਰੀ 389 ਵੋਟਾਂ, ਆਮ ਆਦਮੀ ਪਾਰਟੀ ਪਵਨਦੀਪ ਕੌਰ 356 ਵੋਟਾਂ, ਜ਼ੋਨ ਨੰ: 17 ਉੱਚਾ ਪਿੰਡ ਤੋਂ ਭਾਜਪਾ ਮਨਜੀਤ ਕੁਮਾਰ 5 ਵੋਟਾਂ, ਆਜ਼ਾਦ ਸੋਹਣ ਲਾਲ 783 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਹਰਮਿੰਦਰ ਪਾਲ 64 ਵੋਟਾਂ, ਆਮ ਆਦਮੀ ਪਾਰਟੀ ਸਿਮਰ ਕੁਮਾਰ 935 ਵੋਟਾਂ, ਜ਼ੋਨ ਨੰ: 18 ਜਗਤਪੁਰ ਜੱਟਾ ਤੋ ਕਾਂਗਰਸ ਕਵਿਤਾ ਰਾਣੀ 571 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਅੰਬੋ 448 ਵੋਟਾਂ, ਆਮ ਆਦਮੀ ਪਾਰਟੀ ਸੰਕੁਤਲਾ ਦੇਵੀ 389 ਵੋਟਾਂ, ਭਾਜਪਾ ਰੇਸ਼ਮ ਕੌਰ 197 ਵੋਟਾਂ, ਬਹੁਜਨ ਸਮਾਜ ਪਾਰਟੀ ਊਸ਼ਾ ਦੇਵੀ 466 ਵੋਟਾਂ, ਜ਼ੋਨ ਨੰ: 19 ਮੌਲੀ ਤੋ ਕਾਂਗਰਸ ਸੁੰਮਨ ਬਾਲਾ 609 ਵੋਟਾਂ, ਆਮ ਆਦਮੀ ਪਾਰਟੀ ਮੋਨਿਕਾ 398 ਵੋਟਾਂ, ਭਾਜਪਾ ਰਮਨਦੀਪ ਕੌਰ 241 ਵੋਟਾਂ, ਬਹੁਜਨ ਸਮਾਜ ਪਾਰਟੀ ਮਨਜਿੰਦਰ ਕੌਰ 388 ਵੋਟਾਂ, ਜ਼ੋਨ ਨੰ: 20 ਖੇੜਾ ਤੋਂ ਸ਼ੋ੍ਰਮਣੀ ਅਕਾਲੀ ਦਲ ਪ੍ਰਭਜੋਤ ਕੌਰ 375 ਵੋਟਾਂ, ਕਾਂਗਰਸ ਨਿਸ਼ਾ ਰਾਣੀ 691 ਵੋਟਾਂ, ਆਮ ਆਦਮੀ ਪਾਰਟੀ ਰਜਵਿੰਦਰ ਕੌਰ 494 ਵੋਟਾਂ, ਬਹੁਜਨ ਸਮਾਜ ਪਾਰਟੀ ਪਰਮਜੀਤ ਕੌਰ 421 ਵੋਟਾਂ , ਭਾਜਪਾ ਕਮਲਜੀਤ ਕੌਰ 93 ਵੋਟਾਂ ਪ੍ਰਾਪਤ ਕੀਤੀਆਂ |