ਕੀ ਸਸਤਾ!
ਅਜੀਤ ਡੈਸਕ
02-02-2026
• ਈ.ਵੀ. ਬੈਟਰੀਆਂ ਅਤੇ ਸੋਲਰ ਪੈਨਲ ਸਸਤੇ : ਇਨ੍ਹਾਂ ਦੇ ਨਿਰਮਾਣ ਲਈ ਕੱਚਾ ਮਾਲ ਟੈਕਸ-ਮੁਕਤ ਹੋਇਆ |
• ਹਵਾਈ ਜਹਾਜ਼ਾਂ ਦੀ ਮੁਰੰਮਤ ਲਈ ਪੁਰਜ਼ੇ
• ਕੱਪੜੇ ਅਤੇ ਜੁੱਤੀਆਂ ਹੋਣਗੀਆਂ ਸਸਤੀਆਂ
• ਵਿਦੇਸ਼ ਘੁੰਮਣਾ ਹੋਵੇਗਾ ਸਸਤਾ
• ਵਿਦੇਸ਼ ਤੋਂ ਸਾਮਾਨ ਮੰਗਵਾਉਣਾ ਹੋਇਆ ਸਸਤਾ
• ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ : 17 ਜੀਵਨ ਰੱਖਿਅਕ ਦਵਾਈਆਂ 'ਤੇ ਕਸਟਮ ਡਿਊਟੀ ਖਤਮ
• ਸੱਤ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਆਯਾਤ ਕੀਤੀਆਂ ਦਵਾਈਆਂ, ਵਿਸ਼ੇਸ਼ ਭੋਜਨ ਵੀ ਕਰ ਮੁਕਤ ਹੋਣਗੇ | ਇਹ ਉਨ੍ਹਾਂ ਪਰਿਵਾਰਾਂ ਨੂੰ ਮਹੱਤਵਪੂਰਨ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਜੋ ਇਲਾਜ ਲਈ ਮਹਿੰਗੀਆਂ ਵਿਦੇਸ਼ੀ ਦਵਾਈਆਂ 'ਤੇ ਨਿਰਭਰ ਕਰਦੇ ਹਨ¢