14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮੋਦੀ ਦੇ ਯੂ ਟਿਊਬ 'ਤੇ 3 ਕਰੋੜ ਸਬਸਕ੍ਰਾਈਬਰ ਦਾ ਅੰਕੜਾ ਪਾਰ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਨਵੀਂ ਦਿੱਲੀ, 3 ਮਾਰਚ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ ਟਿਊਬ 'ਤੇ 3 ਕਰੋੜ ਸਬਸਕ੍ਰਾਈਬਰ ਦਾ ਅੰਕੜਾ ਪਾਰ ਕਰਨ ਵਾਲੇ ਦੁਨੀਆ ਦੇ ਪਹਿਲੇ ਨੇਤਾ ਬਣ ਗਏ ਹਨ | ਪ੍ਰਧਾਨ ਮੰਤਰੀ ਨੇ ਇਹ ਉਪਲਬਧੀ ਹਾਲ ਹੀ 'ਚ ਇੰਸਟਾਗ੍ਰਾਮ 'ਤੇ 10 ਕਰੋੜ ਫਾਲੋਅਰਸ ਦਾ ਅੰਕੜਾ ਕਰਨ ਤੋਂ ਬਾਅਦ ਹਾਸਿਲ ਕੀਤੀ ਹੈ | ਮੋਦੀ ਤੋਂ ਬਾਅਦ ਦੂਜੇ ਸਥਾਨ 'ਤੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਹਨ, ਜਿਨ੍ਹਾਂ ਦੇ ਸਬਸਕ੍ਰਾਈਬਰ ਮੋਦੀ ਤੋਂ ਤਕਰੀਬਨ ਇਕ ਚੌਥਾਈ ਹਨ, ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤੁਲਨਾ 'ਚ ਉਨ੍ਹਾਂ ਕੋਲ ਸੱਤ ਗੁਣਾ ਵੱਧ ਸਬਸਕ੍ਰਾਈਬਰ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 2026-27 ਦੇ ਬਜਟ 'ਚ ਵਾਧੇ ਦੇ ਆਸਾਰ ਅਗਲੀ ਖ਼ਬਰ ਤਾਲਿਬਾਨ ਵਲੋਂ ਪਾਕਿ ਦੀਆਂ 25 ਤੋਂ ਵੱਧ ਚੌਕੀਆਂ 'ਤੇ ਕਬਜ਼ਾ-100 ਤੋਂ ਵੱਧ ਸੈਨਿਕ ਮਾਰੇ
Ad Position 24