14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਈਰਾਨ ਦੇ ਨਤਾਂਜ਼ ਪ੍ਰਮਾਣੂ ਟਿਕਾਣੇ ਨੂੰ ਨੁਕਸਾਨ ਪੁੱਜਾ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਨਿਗਰਾਨੀ ਸਮੂਹ ਨੇ ਕਿਹਾ ਹੈ ਕਿ ਅਮਰੀਕਾ-ਇਜ਼ਰਾਈਲ ਦੇ ਹਵਾਈ ਹਮਲੇ ਦੌਰਾਨ ਈਰਾਨ ਦੇ ਨਤਾਂਜ਼ ਪ੍ਰਮਾਣੂ ਟਿਕਾਣੇ ਨੂੰ ਹਾਲ ਹੀ 'ਚ ਨੁਕਸਾਨ ਥੋੜਾ ਨੁਕਸਾਨ ਪੁੱਜਾ ਹੈ | ਹਾਲਾਂਕਿ ਇਸ ਦਾ ਕੋਈ ਰੇਡੀਓਲੌਜੀਕਲ ਪ੍ਰਭਾਵ ਪੈਣ ਦੀ ਉਮੀਦ ਨਹੀਂ ਹੈ | ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨੇ ਕਿਹਾ ਹੈ ਕਿ ਨੁਕਸਾਨ ਪ੍ਰਮਾਣੂ ਸਥਾਨ ਦੇ ਭੂਮੀਗਤ ਹਿੱਸੇ ਦੀਆਂ ਪ੍ਰਵੇਸ਼ ਦੁਆਰ ਇਮਾਰਤਾਂ ਤੱਕ ਕੇਂਦਿ੍ਤ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਕੋਲ ਹੁਣ ਸਿਰਫ 25 ਦਿਨਾਂ ਦਾ ਕੱਚਾ ਤੇਲ ਤੇ ਰਿਫਾਇੰਡ ਤੇਲ ਭੰਡਾਰ ਅਗਲੀ ਖ਼ਬਰ ਭਾਰਤ ਦੇ 4 ਹਵਾਈ ਅੱਡਿਆਂ 'ਤੇ 250 ਤੋਂ ਵੱਧ ਉਡਾਣਾਂ ਰੱਦ
Ad Position 24