14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਈਰਾਨ ਦੇ ਮਸ਼ਹੂਰ ਕਰਮਨ ਏਅਰਬੇਸ 'ਤੇ ਹਮਲਾ-13 ਫ਼ੌਜੀ ਹਲਾਕ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਦੱਖਣ-ਪੂਰਬੀ ਈਰਾਨ 'ਚ ਇਕ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲਿਆਂ 'ਚ ਘੱਟੋ-ਘੱਟ 13 ਈਰਾਨੀ ਫ਼ੌਜੀ ਮਾਰੇ ਗਏ | ਅਰਧ-ਸਰਕਾਰੀ ਤਸਨੀਮ ਨਿਊਜ਼ ਏਜੰਸੀ ਤੇ ਹਮੀਹਾਨ ਰੋਜ਼ਾਨਾ ਅਖਬਾਰ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ 800 ਕਿਲੋਮੀਟਰ (500 ਮੀਲ) ਦੱਖਣ-ਪੂਰਬ 'ਚ ਕਰਮਨ 'ਚ ਹੋਏ ਹਮਲੇ ਦੀ ਰਿਪੋਰਟ ਦਿੱਤੀ | ਕਰਮਨ ਏਅਰ ਬੇਸ ਫੌਜੀ ਹੈਲੀਕਾਪਟਰ ਰੱਖਣ ਲਈ ਜਾਣਿਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਤਹਿਰਾਨ ਤੋਂ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਨੂੰ ਕੱਢਿਆ ਅਗਲੀ ਖ਼ਬਰ ਰੱਖਿਆ ਮੰਤਰਾਲੇ ਵਲੋਂ 6 ਫ਼ੌਜੀ ਹੈਲੀਕਾਪਟਰ ਤੇ ਮਿਜ਼ਾਈਲਾਂ ਦੀ ਖ਼ਰੀਦ ਲਈ 5083 ਕਰੋੜ ਦੇ ਸਮਝੌਤੇ
Ad Position 24