11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਅਲ-ਫਲਾਹ ਚੈਰੀਟੇਬਲ ਟਰੱਸਟ ਅਤੇ ਜਵਾਦ ਅਹਿਮਦ ਸਿੱਦੀਕੀ ਨਾਲ ਸੰਬੰਧਿਤ 39.45 ਕਰੋੜ ਦੀ ਜਾਇਦਾਦ ਜ਼ਬਤ

Ad Position 21
No active advertisement
ਅਜੀਤ ਡੈਸਕ 08-04-2026
ਨਵੀਂ ਦਿੱਲੀ, 7 ਅਪ੍ਰੈਲ (ਯੂ.ਐੱਨ.ਆਈ.) - ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਿਹਾ ਕਿ ਉਸਨੇ ਅਲ-ਫਲਾਹ ਚੈਰੀਟੇਬਲ ਟਰੱਸਟ ਅਤੇ ਇਸਦੇ ਮੈਨੇਜਿੰਗ ਟਰੱਸਟੀ, ਜਵਾਦ ਅਹਿਮਦ ਸਿੱਦੀਕੀ ਨਾਲ ਸਬੰਧਤ 39.45 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਅਸਥਾਈ ਤੌਰ 'ਤੇ ਜ਼ਬਤ ਕਰ ਲਿਆ ਹੈ¢ਈ.ਡੀ. ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੀਆਂ ਜਾਇਦਾਦਾਂ ਵਿੱਚ ਜਵਾਦ ਅਹਿਮਦ ਸਿੱਦੀਕੀ ਦਾ ਜਾਮੀਆ ਨਗਰ, ਓਖਲਾ, ਦਿੱਲੀ ਵਿੱਚ ਰਿਹਾਇਸ਼ੀ ਘਰ; ਫਰੀਦਾਬਾਦ ਦੇ ਧੌਜ ਪਿੰਡ ਵਿੱਚ ਅਲ-ਫਲਾਹ ਯੂਨੀਵਰਸਿਟੀ ਕੈਂਪਸ ਦੇ ਨਾਲ ਲੱਗਦੀ ਖੇਤੀਬਾੜੀ ਜ਼ਮੀਨ; ਅਤੇ ਨਾਲ ਹੀ ਸਿੱਦੀਕੀ ਅਤੇ ਟਰੱਸਟ ਨਾਲ ਸਬੰਧਤ ਡੀਮੈਟ ਹੋਲਡਿੰਗਜ਼, ਬੈਂਕ ਬੈਲੇਂਸ ਅਤੇ ਫਿਕਸਡ ਡਿਪਾਜ਼ਿਟ ਸ਼ਾਮਲ ਹਨ¢

Ad Position 22
No active advertisement
ਪਿਛਲੀ ਖ਼ਬਰ 10 ਨੂੰ ਰਵਾਨਾ ਹੋਵੇਗਾ ਜਥਾ ਤੇ 19 ਨੂੰ ਹੋਵੇਗੀ ਵਾਪਸੀ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਫ਼ਸਲਾਂ ਦੇ ਨੁਕਸਾਨ ਦਾ ਲੈਣਗੇ ਜਾਇਜ਼ਾ-ਖੁੱਡੀਆਂ
Ad Position 24