ਊਨਾ (ਹਿਮਾਚਲ ਪ੍ਰਦੇਸ਼), 7 ਅਪ੍ਰੈਲ (ਪੀ.ਟੀ.ਆਈ.)- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਦੁਆਰਾ ਦਾਇਰ ਕੀਤੇ ਗਏ ਕਥਿਤ ਮਾਣਹਾਨੀ ਦੇ ਮਾਮਲੇ ਦੇ ਸਬੰਧ ਵਿਚ 'ਆਪ' ਨੇਤਾ ਮਨੀਸ਼ ਸਿਸੋਦੀਆ ਨੂੰ ਸੰਮਨ ਜਾਰੀ ਕੀਤੇ ਤੇ ਉਨ੍ਹਾਂ ਨੂੰ 12 ਮਈ ਨੂੰ ਇਸ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ |