15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜਲਾਲਾਬਾਦ ਦਾ ਨੌਜਵਾਨ ਲਾਪਤਾ ਪਰਿਵਾਰ ਭਾਲ ਲਈ ਮਥੁਰਾ ਪੁੱਜਾ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਜਲਾਲਾਬਾਦ, 11 ਅਪ੍ਰੈਲ (ਜਤਿੰਦਰ ਪਾਲ ਸਿੰਘ)-ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਵਰਿੰਦਾਵਨ ਵਿਚ ਹੋਏ ਦਰਦਨਾਕ ਕਿਸ਼ਤੀ ਹਾਦਸੇ 'ਚ ਜਲਾਲਾਬਾਦ ਦਾ ਵੀ ਇਕ ਨੌਜਵਾਨ ਲਾਪਤਾ ਹੈ, ਜੋ ਕਿ ਕਿਸ਼ਤੀ ਵਿਚ ਸਵਾਰ ਸੀ | ਜਲਾਲਾਬਾਦ ਦੀ ਅਗਰਵਾਲ ਕਾਲੋਨੀ ਦੀ ਗਲੀ ਨੂੰ 1 ਦੇ ਨਿਵਾਸੀ ਪੰਕਜ ਮਲਹੋਤਰਾ ਹਾਦਸੇ ਵਿਚ ਲਾਪਤਾ ਹੈ | ਪੰਕਜ ਮਲਹੋਤਰਾ ਆਪਣੇ ਜਗਰਾਉਂ ਵਾਸੀ ਮਾਸੜ ਅਤੇ ਮਾਸੀ ਨਾਲ ਮਥੁਰਾ ਗਿਆ ਸੀ¢ ਹਾਲਾਂਕਿ ਉਸ ਦੇ ਮਾਸੜ ਅਤੇ ਮਾਸੀ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਦੇਹਾਂ ਵੀ ਮਿਲ ਗਈਆਂ ਹਨ ਪਰ ਪੰਕਜ ਮਲਹੋਤਰਾ ਦੀ ਭਾਲ ਅਜੇ ਵੀ ਜਾਰੀ ਹੈ¢ ਜਲਾਲਾਬਾਦ ਦੇ ਡੀ.ਐਸ.ਪੀ. ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਪੰਕਜ ਦਾ ਪਰਿਵਾਰ ਇੱਥੇ ਮੌਜੂਦ ਨਹੀਂ ਹੈ, ਉਹ ਇਹ ਖ਼ਬਰ ਮਿਲਦੇ ਹੀ ਪੰਕਜ ਦੀ ਭਾਲ ਵਿਚ ਮਥੁਰਾ ਗਏ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਮੰਤਰੀ ਮੰਡਲ ਵਲੋਂ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ' ਨੂੰ ਵਿਧਾਨ ਸਭਾ 'ਚ ਪੇਸ਼ ਕਰਨ ਲਈ ਹਰੀ ਝੰਡੀ... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ
Ad Position 24