17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬੰਗਾਲ ’ਚ ਕਾਂਗਰਸ ਆਗੂ ਅਤੇ ਉਨਾਂ ਦੇ ਬੇਟੇ ਦੀ ਗੋਲੀ ਮਾਰ ਕੇ ਹਤਿਆ

ਕੋਲਕਾਤਾ, 16 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਨਕਾਸ਼ੀਪਾੜਾ ਦੇ ਕਾਂਗਰਸ ਆਗੂ ਅਨੀਸੂਰ ਰਹਿਮਾਨ (54) ਅਤੇ ਉਨਾਂ ਦੇ ਬੇਟੇ ਅਬੂ ਸੂ•ਫੀਆਨ (23) ਦੀ ਗੋਲੀ ਮਾਰ ਕੇ ਹਤਿਆ ਕਰ ਦਿ¾ਤੀ ਗਈ| ਪੁਲਿਸ ਨੇ ਦ¾ਸਿਆ ....

Ad Position 21
No active advertisement
ਅਜੀਤ ਡੈਸਕ 17-08-2026

ਕੋਲਕਾਤਾ, 16 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਨਕਾਸ਼ੀਪਾੜਾ ਦੇ ਕਾਂਗਰਸ ਆਗੂ ਅਨੀਸੂਰ ਰਹਿਮਾਨ (54) ਅਤੇ ਉਨਾਂ ਦੇ ਬੇਟੇ ਅਬੂ ਸੂ•ਫੀਆਨ (23) ਦੀ ਗੋਲੀ ਮਾਰ ਕੇ ਹਤਿਆ ਕਰ ਦਿ¾ਤੀ ਗਈ| ਪੁਲਿਸ ਨੇ ਦ¾ਸਿਆ ਕਿ ਸ਼ਨੀਵਾਰ ਦੀ ਰਾਤ ਸੂਫੀਆਨ ਭਾਗੀਰਥੀ ਐਕਸਪ੍ਰੈੱਸ ਤੋਂ ਬੇਥੂਆਹਹਰੀ ਰੇਲਵੇ ਸਟੇਸ਼ਨ ਦੇ ਉਤਰਿਆ ਸੀ, ਉਸਦੇ ਪਿਤਾ ਕਾਰ ਲੈ ਕੇ ਲੈਣ  ਗਏ ਸਨ| ਦੋਵੋਂ ਜਦੋਂ ਘਰ ਵਾਪਸ ਪਰਤ ਰਹੇ ਸਨ, ਰੇਲਵੇ ਗੇਟ ਲਾਗੇ ਬਦਮਾਸ਼ਾਂ ਨੇ ਹਮਲਾ ਕਰ ਦਿ¾ਤਾ| ਗੱਡੀ ਰੋਕ ਕੇ ਫਾਈਰਿੰਗ ਕੀਤੀ ਗਈ, ਇਹ ਯਕੀਨੀ ਕਰਨ ਲਈ ਕੀ ਦੋਵੇਂ ਮਰ ਗਏ ਹਨ, ਗੋਲੀਆਂ ਮਾਰਨ ਤੋਂ ਬਾਦ ਤੇਜ ਧਾਰ ਹਥਿਆਰ ਨਾਲ ਵਾਰ ਵੀ ਕੀਤੇ ਗਏ| ਅਨੀਸੂਰ ਇਲਾਕੇ ਦੇ ਜਾਣੇ-ਪਛਾਏ ਕਾਂਗਰਸ ਆਗੂ ਸਨ| ਸੂਬਾ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਨਦੀਆ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਸਨ| ਸੂਬਾ ਕਾਂਗਰਸ ਪ੍ਰਧਾਨ ਸੁਭੰਕਰ ਸਰਕਾਰ ਨੇ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਬੰਗਾਲ ਚ ਮੁਸਲਮਾਨਾਂ ਅਤੇ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਚਲ ਰਹੀ, ਕਾਂਗਰਸ ਵਲੋਂ ਉਸ ਦਾ ਵਿਰੋਧ ਜਾਰੀ ਰਹੇਗਾ| ਮੰਨਿਆ ਜਾ ਰਿਹਾ ਕਿ ਹਤਿਆ ਦਾ ਕਾਰਨ ਰਾਜਨੀਤਕ ਵਿਰੋਧ ਹੋ ਸਕਦਾ| ਐਪਰ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਅਜੇ ਹਤਿਆ ਦੇ ਕਾਰਨ ਬਾਰੇ ਇਸ ਸਮੇਂ ਕੁਛ ਨਹੀਂ ਦੱਸ ਸਕਦੇ ਕਿ ਹਤਿਆ ਕਿਉਂ ਹੋਈ|

Ad Position 22
No active advertisement
ਪਿਛਲੀ ਖ਼ਬਰ 80 ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ ਪੰਜਾ... ਅਗਲੀ ਖ਼ਬਰ ਭਾਜਪਾ ਨੇ ਵੰਦੇ ਮਾਤਰਮ ਵਿਵਾਦ ’ਤੇ ਸੋਨੀਆ ਗਾਂਧੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ
Ad Position 24