03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਵਰਾ ਭਾਸਕਰ ਦੀਆਂ ਟਿੱਪਣੀਆਂ ਦਾ ਕਰਨੀ ਸੈਨਾ ਵਲੋਂ ਵਿਰੋਧ

ਜੈਪੁਰ, 2 ਸਤੰਬਰ (ਇੰਟ.)-ਫਿਲਮ ਅਦਾਕਾਰਾ ਸਵਰਾ ਭਾਸਕਰ ਇਕ ਵਾਰ ਫਿਰ ਵਿਵਾਦਾਂ ’ਚ ਘਿਰ ਗਈ ਹੈ। ਰਾਜਪੂਤ ਔਰਤਾਂ ਦੇ ਜੌਹਰ ’ਤੇ ਸਵਾਲ ਉਠਾਉਣ ਤੇ ਉਨ੍ਹਾਂ ਨੂੰ ‘ਕਾਇਰ’ ਕਹਿਣ ਵਾਲੇ ਉਨ੍ਹਾਂ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਆਈ ਹੈ। ਰਾਜਸਥਾਨ ’ਚ ਕਰਨੀ ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਜੈਪੁਰ, 2 ਸਤੰਬਰ (ਇੰਟ.)-ਫਿਲਮ ਅਦਾਕਾਰਾ ਸਵਰਾ ਭਾਸਕਰ ਇਕ ਵਾਰ ਫਿਰ ਵਿਵਾਦਾਂ ’ਚ ਘਿਰ ਗਈ ਹੈ। ਰਾਜਪੂਤ ਔਰਤਾਂ ਦੇ ਜੌਹਰ ’ਤੇ ਸਵਾਲ ਉਠਾਉਣ ਤੇ ਉਨ੍ਹਾਂ ਨੂੰ ‘ਕਾਇਰ’ ਕਹਿਣ ਵਾਲੇ ਉਨ੍ਹਾਂ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਆਈ ਹੈ। ਰਾਜਸਥਾਨ ’ਚ ਕਰਨੀ ਸੈਨਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਕੀਰਤੀ ਰਾਠੌਰ ਦਾ ਕਹਿਣਾ ਹੈ ਕਿ ਸਵਰਾ ਭਾਸਕਰ ਨੂੰ ਕੋਈ ਗਿਆਨ ਨਹੀਂ ਹੈ। ਉਹ ਅਜਿਹੇ ਬਿਆਨ ਦੇ ਕੇ ਖ਼ਤਰੀ ਔਰਤਾਂ ਦਾ ਅਪਮਾਨ ਕਰ ਰਹੀ ਹੈ। ਇਹ ਬਹਾਦਰ ਔਰਤਾਂ ਦੇ ਬਲੀਦਾਨ ਦਾ ਅਪਮਾਨ ਹੈ। ਕਰਨੀ ਸੈਨਾ ਉਸਦਾ ਵਿਰੋਧ ਕਰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਦਾ ਮਕਸਦ ਭਾਜਪਾ ਨੂੰ ਚੋਣਾਂ ਜਿਤਾਉਣ ’ਚ ਮਦਦ ਕਰਨਾ ਹੈ-ਸਿੱਬਲ ਕਿਹਾ, ਸੁਪਰੀਮ ਕੋਰਟ ਨੂੰ ਵੱਡੇ ਪੱਧਰ ’ਤੇ ਨ... ਅਗਲੀ ਖ਼ਬਰ ਬੈਂਕਾਂ ਨੇ ਪ੍ਰਵਾਸੀ ਭਾਰਤੀਆਂ ਤੋਂ 127.23 ਅਰਬ ਡਾਲਰ ਜਮ੍ਹਾਂ ਕਰਵਾਏ-ਰਿਜ਼ਰਵ ਬੈਂਕ
Ad Position 24