03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਏ.ਟੀ.ਐਮ. ’ਚੋਂ ਪੈਸੇ ਕਢਵਾਉਣ ਸੰਬੰਧੀ ਨਵੇਂ ਨਿਯਮ ਲਾਗੂ

ਨਵੀਂ ਦਿੱਲੀ, 2 ਸਤੰਬਰ (ਇੰਟ.)-ਹੁਣ ਏ.ਟੀ.ਐਮ. ਦੀ ਵਰਤੋਂ ਕਰਨ ਵਾਲਿਆਂ ਲਈ ਬੈਂਕ ਨੇ ਪੈਸੇ ਕਢਵਾਉਣ ਸੰਬੰਧੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਮੁਫ਼ਤ ਲੈਣ-ਦੇਣ ਦੀ ਗਿਣਤੀ 6 ਤੋਂ ਘਟਾ ਕੇ 5 ਕਰ ਦਿੱਤੀ ਗਈ ਹੈ। ਕੇਨਰਾ ਬੈਂਕ ਨੇ ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਨਵੀਂ ਦਿੱਲੀ, 2 ਸਤੰਬਰ (ਇੰਟ.)-ਹੁਣ ਏ.ਟੀ.ਐਮ. ਦੀ ਵਰਤੋਂ ਕਰਨ ਵਾਲਿਆਂ ਲਈ ਬੈਂਕ ਨੇ ਪੈਸੇ ਕਢਵਾਉਣ ਸੰਬੰਧੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਮੁਫ਼ਤ ਲੈਣ-ਦੇਣ ਦੀ ਗਿਣਤੀ 6 ਤੋਂ ਘਟਾ ਕੇ 5 ਕਰ ਦਿੱਤੀ ਗਈ ਹੈ। ਕੇਨਰਾ ਬੈਂਕ ਨੇ ਆਪਣੇ ਏ.ਟੀ.ਐਮ. ਜਾਂ ਕੈਸ਼ ਰੀਸਾਈਕਲਰਾਂ ਦੀ ਵਰਤੋਂ ਕਰਨ ਵਾਲੇ ਬਚਤ ਖਾਤਾ ਧਾਰਕਾਂ ਲਈ ਨਿਯਮਾਂ ’ਚ ਬਦਲਾਅ ਕੀਤੇ ਹਨ, ਜੋ ਕਿ 1 ਸਤੰਬਰ, 2026 ਤੋਂ ਲਾਗੂ ਹੋ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦੇ ਪਿੰਡ ਮੱਤੇਵਾਲ ’ਚ ਅਣਖ਼ ਖਾਤਰ ਪਿਓ ਵਲੋਂ ਧੀ ਦਾ ਕਤਲ ਦੋਸ਼ੀ ਪਿਤਾ ਮੌਕੇ ਤੋਂ ਫਰਾਰ ਅਗਲੀ ਖ਼ਬਰ ਮੋਦੀ ਤੇ ਪੁਤਿਨ ਵਲੋਂ ਭਾਰਤ ਨੂੰ ਐਸ-400 ਐਂਟੀ ਏਅਰਕ੍ਰਾਫ਼ਟ ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ’ਤੇ ਚਰਚਾ
Ad Position 24