07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਹਰ ਐੱਫ.ਆਈ.ਆਰ. ਮੇਰੇ ਲਈ ਤਗਮੇ ਵਾਂਗ-ਰਾਹੁਲ

ਨਵੀਂ ਦਿੱਲੀ, 7 ਅਕਤੂਬਰ (ਪੀ. ਟੀ. ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਦਰਜ ਹਰ ਐੱਫ.ਆਈ.ਆਰ. ਉਨ੍ਹਾਂ ਦੀ ਛਾਤੀ ’ਤੇ ਤਗਮੇ ਵਾਂਗ ਹੈ ਤੇ ਉਹ ਸੰਵਿਧਾਨ ਦੀ ਰੱਖਿਆ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ...

Ad Position 21
No active advertisement
ਅਜੀਤ ਡੈਸਕ 08-10-2026

ਨਵੀਂ ਦਿੱਲੀ, 7 ਅਕਤੂਬਰ (ਪੀ. ਟੀ. ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਦਰਜ ਹਰ ਐੱਫ.ਆਈ.ਆਰ. ਉਨ੍ਹਾਂ ਦੀ ਛਾਤੀ ’ਤੇ ਤਗਮੇ ਵਾਂਗ ਹੈ ਤੇ ਉਹ ਸੰਵਿਧਾਨ ਦੀ ਰੱਖਿਆ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਵਿਰੁੱਧ 45 ਐੱਫ.ਆਈ.ਆਰ. ਦਰਜ ਹਨ ਤੇ ਉਨ੍ਹਾਂ ਦਾ ਟੀਚਾ ਇਹ ਗਿਣਤੀ 100 ਤੱਕ ਪਹੁੰਚਾਉਣਾ ਹੈ। ਆਕਾਸ਼ਵਾਣੀ ਭਵਨ ’ਚ ਦਾਖ਼ਲ ਹੋ ਕੇ ਉੱਥੇ ਅੱਠ ਘੰਟੇ ਧਰਨਾ ਦੇਣ ਦੇ ਮਾਮਲੇ ’ਚ ਐੱਫ.ਆਈ.ਆਰ. ਦਰਜ ਹੋਣ ਸਬੰਧੀ ਪੁੱਛੇ ਜਾਣ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ‘ਮੇਰੇ ਵਿਰੁੱਧ 45 ਐੱਫ.ਆਈ.ਆਰ. ਹਨ। ਮੇਰਾ ਟੀਚਾ 100 ਐੱਫ.ਆਈ.ਆਰ. ਦਾ ਹੈ। ਮੇਰੇ ਵਿਰੁੱਧ ਹਰ ਐੱਫ.ਆਈ.ਆਰ. ਮੇਰੇ ਲਈ ਤਗਮਾ ਹੈ।’ ਇਸ ਤੋਂ ਪਹਿਲਾਂ ਕਾਂਗਰਸ ਨੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਵਿਰੁੱਧ ਐੱਫ.ਆਈ.ਆਰ. ਦਰਜ ਹੋਣ ’ਤੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ’ਤੇ ਅੜੀਆਂ ਵਿਰੋਧੀ ਧਿਰਾਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਲਈ ਵਧ ਰਹੇ ਸੰਸਦ ਮੈਂਬਰ ਰੋਕ... ਅਗਲੀ ਖ਼ਬਰ ਸੀ.ਬੀ.ਆਈ. ਵਲੋਂ ਰਾਜਬੀਰ ਸਿੰਘ ਘੁੰਮਣ ਤਲਬ 251 ਸਫ਼ਿਆਂ ਦੀ ਐੱਫ.ਆਈ.ਆਰ. ਸਾਹਮਣੇ ਆਈ
Ad Position 24