16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

​ਰਾਵਣ ਦੇ ਨਾਲ ਸਾੜਿਆ ਜਾਵੇਗਾ 30 ਫੁੱਟ ਦਾ ਕਾਕਰੋਚ

ਨਵੀਂ ਦਿੱਲੀ, 16 ਅਕਤੂਬਰ (ਇੰਟ.)-ਦਿੱਲੀ ’ਚ ਇਸ ਸਾਲ ਦੁਸਹਿਰੇ ਦੇ ਜਸ਼ਨਾਂ ਦੌਰਾਨ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਰਵਾਇਤੀ ਪੁਤਲਿਆਂ ਦੇ ਨਾਲ-ਨਾਲ ਇਕ ਕਾਕਰੋਚ ਦਾ 30 ਫੁੱਟ ਉੱਚਾ ਪੁਤਲਾ ਵੀ ਸਾੜਿਆ ਜਾਵੇਗਾ। ਸਫ਼ਾਈ ...

Ad Position 21
No active advertisement
ਅਜੀਤ ਡੈਸਕ 17-10-2026

ਨਵੀਂ ਦਿੱਲੀ, 16 ਅਕਤੂਬਰ (ਇੰਟ.)-ਦਿੱਲੀ ’ਚ ਇਸ ਸਾਲ ਦੁਸਹਿਰੇ ਦੇ ਜਸ਼ਨਾਂ ਦੌਰਾਨ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਰਵਾਇਤੀ ਪੁਤਲਿਆਂ ਦੇ ਨਾਲ-ਨਾਲ ਇਕ ਕਾਕਰੋਚ ਦਾ 30 ਫੁੱਟ ਉੱਚਾ ਪੁਤਲਾ ਵੀ ਸਾੜਿਆ ਜਾਵੇਗਾ। ਸਫ਼ਾਈ ਦਾ ਸੰਦੇਸ਼ ਫੈਲਾਉਣ ਲਈ ਪੀਤਮਪੁਰਾ ਦੀ ‘ਸ੍ਰੀ ਕੇਸ਼ਵ ਰਾਮਲੀਲਾ ਕਮੇਟੀ’ ਵੱਲੋਂ ਇਹ ਪਹਿਲ ਕੀਤੀ ਗਈ ਹੈ। ਪ੍ਰਬੰਧਕ ਕਮੇਟੀ ਅਨੁਸਾਰ ਕਾਕਰੋਚ ਦਾ ਇਹ ਪੁਤਲਾ ਗੰਦਗੀ ਤੇ ਮੈਲ-ਕੁਚੈਲ ਦੇ ਪ੍ਰਤੀਕ ਵਜੋਂ ਹੋਵੇਗਾ। ‘ਸ੍ਰੀ ਕੇਸ਼ਵ ਰਾਮਲੀਲਾ ਕਮੇਟੀ’ ਦੇ ਪ੍ਰਧਾਨ ਅਤੇ ਭਾਜਪਾ ਵਿਧਾਇਕ ਅਸ਼ੋਕ ਗੋਇਲ ਨੇ ਦੱਸਿਆ ਕਿ ਕਾਕਰੋਚ ਦੇ ਪੁਤਲੇ ਨੂੰ ਸਾੜਨ ਦਾ ਮਕਸਦ ‘ਸਵੱਛ ਭਾਰਤ’ ਅਤੇ ‘ਸਵੱਛ ਦਿੱਲੀ’ ਮੁਹਿੰਮਾਂ ਦੇ ਸੰਦੇਸ਼ ਨੂੰ ਅੱਗੇ ਵਧਾਉਣਾ ਹੈ।

Ad Position 22
No active advertisement
ਪਿਛਲੀ ਖ਼ਬਰ ਤਿਰੰਗਾ ਮਾਰਚ ਤੋਂ 10 ਮਿੰਟ ਪਹਿਲਾਂ ਦੀਪਕੇ ਨੂੰ ਹਿਰਾਸਤ ’ਚ ਲਿਆ ਅਗਲੀ ਖ਼ਬਰ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਤਿਆਰੀ ’ਚ ਸਰਕਾਰ ਹੱਦਬੰਦੀ ਤੇ ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ ਪਾਸ ਕਰਵਾਉਣ ਦੀ ਯ...
Ad Position 24