ਮਾਹਿਲਪੁਰ, 1 ਫਰਵਰੀ (ਰਜਿੰਦਰ ਸਿੰਘ)-ਸਪੋਰਟਸ ਕਲੱਬ ਦਰਸ਼ਨ ਸਿੰਘ ਕੈਨੇਡੀਅਨ ਪਿੰਡ ਲੰਗੇਰੀ ਵੱਲੋਂ ਸੰਤ ਬਾਬਾ ਜਵਾਲਾ ਸਿੰਘ ਤੇ ਭਾਈ ਸੋਭਾ ਸਿੰਘ, ਸੰਤ ਬਾਬਾ ਸੁੱਖ ਦਾਸ 46ਵਾਂ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਪ੍ਰਧਾਨ ਕੁਲਵੰਤ ਸਿੰਘ ਸੰਘਾ ਇੰਗਲੈਂਡ ਦੀ ਦੇਖ-ਰੇਖ 'ਚ ਪ੍ਰਵਾਸੀ ਭਾਰਤੀ, ਸਮੂਹ ਪੰਚਾਇਤ ਲੰਗੇਰੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ, ਦਲਜੀਤ ਸਿੰਘ ਬੈਂਸ ਵਾਈਸ ਪ੍ਰਧਾਨ ਪਿ੍ੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਪ੍ਰਧਾਨਗੀ ਇੰਜੀ. ਤਰਲੋਚਨ ਸਿੰਘ ਸੰਧੂ, ਸਤ ਪ੍ਰਕਾਸ਼ ਸਿੰਘ ਕੈਨੇਡੀਅਨ, ਜਸਵੀਰ ਸਿੰਘ ਸੰਘਾ ਵਾਇਸ ਪ੍ਰਧਾਨ, ਸਰਪੰਚ ਪਿ੍ਤਪਾਲ ਕੌਰ ਸੰਘਾ, ਗੁਰਜੀਤ ਕੌਰ ਸਾਬਕਾ ਸਰਪੰਚ, ਪ੍ਰੋ. ਅਜੀਤ ਲੰਗੇਰੀ, ਡਾ. ਰਾਜ ਕੁਮਾਰ , ਅਮਰਜੀਤ ਸਿੰਘ ਸੰਘਾ ਕੈਨੇਡਾ, ਸੰਤ ਬਲਵੀਰ ਸਿੰਘ, ਸੰਤ ਸੁਰਜੀਤ ਸਿੰਘ ਹਰਖੋਵਾਲ, ਅਮਰੀਕ ਸਿੰਘ ਬੈਂਸ ਆਦਿ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਗਏ ਉਦਘਾਟਨੀ ਮੈਚ 'ਚ ਪਿੰਡ ਵਿਛੋਹੀ ਨੇ ਪਿੰਡ ਜੰਡਿਆਲਾ ਦੀ ਟੀਮ ਨੂੰ ਦੀ ਪਨਾਲਟੀ ਕਿੱਕ ਰਾਹੀਂ 4-3 ਤੇ ਪਿੰਡ ਸਰਹਾਲਾ ਕਲ੍ਹਾਂ ਦੀ ਟੀਮ ਨੇ ਪਿੰਡ ਚੰਦੇਲੀ ਨੂੰ 1-0 ਨਾਲ ਹਰਾ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਸਤਨਾਮ ਸਿੰਘ ਪੰਚ, ਹਰਦੀਪ ਪਾਲ ਪੰਚ, ਸੁਰਜੀਤ ਸਿੰਘ ਪੰਚ, ਹਰਜਿੰਦਰ ਕੌਰ ਪੰਚ, ਮਨਜੀਤ ਕੌਰ ਪੰਚ, ਨੰਬਰਦਾਰ ਹਰਬੰਸ ਸਿੰਘ, ਨੀਰਜ ਕੁਮਾਰ ਪੰਚ, ਜਸਪਾਲ ਸਿੰਘ ਪਾਲਾ, ਕੁਲਵਰਨ ਸਿੰਘ ਬੈਂਸ, ਡਾ. ਕਮਲਦੀਪ ਸਿੰਘ, ਮਾ. ਮਨਜਿੰਦਰ ਸਿੰਘ, ਰਾਜ ਕੁਮਾਰ ਰਾਜੂ ਚੰਡੀਗੜ੍ਹ, ਦਲਜੀਤ ਸਿੰਘ ਇੰਗਲੈਂਡ, ਡਾ. ਪਰਮਪ੍ਰੀਤ ਰਾਓ,ਮਲਕੀਤ ਸਿੰਘ ਬਸਰਾ, ਗੁਰਮੇਲ ਸਿੰਘ ਗੇਲਾ, ਹਰਦੀਪ ਸਿੰਘ ਇੰਗਲੈਂਡ, ਜਸਵੀਰ ਸਿੰਘ ਗੋਗੀ, ਹਰਪ੍ਰੀਤ ਸਿੰਘ ਸਾਹ, ਅਮਰੀਕ ਸਿੰਘ, ਮਾ. ਸੇਵਾ ਦਾਸ, ਪਰਮਿੰਦਰ ਸਿੰਘ ਬੰਟੀ, ਰਘਵੀਰ ਸਿੰਘ ਢਿੱਲੋਂ, ਮਨਜਿੰਦਰ ਸਿੰਘ ਜੋਨੀ, ਰਾਮ ਰਤਨ, ਪਿ੍ਤਪਾਲ ਸਿੰਘ, ਨਰਿੰਦਰ ਸਿੰਘ, ਮਲਕੀਤ ਸਿੰਘ, ਮਦਨ ਲਾਲ,ਸਵਾਮੀ ਰਾਜੂ, ਸੁਖਵਿੰਦਰ ਕੌਰ, ਚਰਨਜੀਤ ਕੌਰ, ਗੁਰਜਿੰਦਰ ਸਿੰਘ ਬਿੱਲਾ, ਮਨਪ੍ਰੀਤ ਸਿੰਘ, ਮੋਹਿਤ ਕੁਮਾਰ, ਕੁਲਵਿੰਦਰ ਸਿੰਘ, ਵਰਿੰਦਰ ਸਿੰਘ ਸੋਨੂੰ, ਰਮਨ ਕੁਮਾਰ, ਮਨਰਾਜ ਸਿੰਘ ਸੰਘਾ, ਜਤਿੰਦਰ ਸਿੰਗ, ਗੁਰਦੇਵ ਕੌਰ ਸੰਘਾ ਅਤੇ