28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 09-03-2026
ਦਸੂਹਾ, 8 ਮਾਰਚ (ਭੁੱਲਰ)-ਸ਼ਹਿਰੀ ਉਪ ਮੰਡਲ ਅਫ਼ਸਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ.ਵੀ. ਮਿਲਕ ਪਲਾਂਟ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਮਿਤੀ 09.03.2026 ਨੂੰ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ 02:00 ਵਜੇ ਤੱਕ ਬੰਦ ਰਹੇਗੀ | ਇਸ ਨਾਲ ਭਗਤ ਸਿੰਘ ਮਾਰਕੀਟ, ਮੋਤੀ ਨਗਰ, ਸਾਊਥ ਸਿਟੀ, ਜੀ.ਟੀ ਰੋਡ, ਬੱਸ ਸਟੈਂਡ, ਕਿਰਪਾਲ ਕਲੋਨੀ, ਥਾਣਾ ਦਸੂਹਾ, ਡੀ.ਐੱਸ.ਪੀ. ਦਫ਼ਤਰ, ਹਾਜੀਪੁਰ ਚੌਂਕ, ਸਿਨੇਮਾ ਚੌਂਕ, ਹਰਦੋਥਲਾ ਰੋਡ, ਅਦਰਸ਼ ਨਗਰ, ਹਾਈਵੇ ਪਲਾਜ਼ਾ, ਮਿਲਕ ਪਲਾਂਟ ਅਤੇ ਨਿਰਵਾਣਾ ਕੰਪਲੈਕਸ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਸ ਦੌਰਾਨ ਉਪ ਮੰਡਲ ਅਫ਼ਸਰ ਨੇ ਉਪਰੋਕਤ ਖੇਤਰਾਂ ਦੇ ਸਾਰੇ ਉਪਭੋਗਤਾਵਾਂ ਪਾਸੋਂ ਸਹਿਯੋਗ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟ ਦੇ ਸੈਕਸ਼ਨ ਪੱਤਰ ਵੰਡੇ ਅਗਲੀ ਖ਼ਬਰ ਪਾਲੀਟੈਕਨਿਕ ਕਾਲਜਿਜ਼ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਦੀ ਨਵੀਂ ਇਕਾਈ ਦੀ ਚੋਣ <br/>
Ad Position 24