29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਵ. ਤਿ੍ਪਤਾ ਦੇਵੀ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 09-03-2026
ਦਸੂਹਾ, 8 ਮਾਰਚ (ਭੁੱਲਰ)-ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਭੂੰਗਾ-2 ਦੇ ਡਾਟਾ ਐਂਟਰੀ ਸੰਜੀਵ ਕੁਮਾਰ ਦੀ ਮਾਤਾ ਤਿ੍ਪਤਾ ਦੇਵੀ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ | ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗਰੁੜ ਪੁਰਾਣ ਦੇ ਭੋਗ ਉਪਰੰਤ ਕਿਰਿਆ ਤੇ ਰਸਮ ਪਗੜੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਡਿਤ ਸਦੇਸ ਸ਼ਰਮਾ ਅਤੇ ਪੰਕਜ ਗੜਦੀਵਾਲ ਵੱਲੋਂ ਗਰੁੜ ਪੁਰਾਣ ਦੇ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਪਿ੍ੰਸੀਪਲ ਸ਼ਲਿੰਦਰ ਠਾਕੁਰ, ਮੁਲਾਜ਼ਮ ਆਗੂ ਸਰਬਜੀਤ ਸਿੰਘ ਕੰਗ, ਜਗਤਜੀਤ ਸਿੰਘ, ਸਾਬਕਾ ਐਸ.ਐਮ.ਓ ਡਾਕਟਰ ਹਰਜੀਤ ਸਿੰਘ, ਜਸਵਿੰਦਰ ਸਿੰਘ ਮਣਕੂ, ਇੰਸਪੈਕਟਰ ਸੋਢੀ ਸਿੰਘ, ਪਿ੍ੰਸੀਪਲ ਰਣਜੀਤ ਸਿੰਘ, ਬੀ.ਐਨ.ਓ ਹਰਭਜਨ ਸਿੰਘ, ਬੀ.ਪੀ.ਈ.ਓ ਸੁਰਿੰਦਰਪਾਲ ਸਿੰਘ, ਬੀ.ਪੀ.ਈ.ਓ ਪ੍ਰਕਾਸ਼ ਚੰਦ, ਵਿਸ਼ਨੂ ਤਿਵਾੜੀ, ਪਿ੍ੰਸੀਪਲ ਓੰਕਾਰ ਸਿੰਘ, ਨਰਿੰਦਰ ਸਿੰਘ, ਰਣਬੀਰ ਸਿੰਘ, ਅੰਕਿਤ ਸ਼ਰਮਾ, ਨਿਤਿਨ ਸ਼ਰਮਾ, ਚੇਤਨ ਸ਼ਰਮਾ, ਰੋਹਿਤ ਸ਼ਰਮਾ, ਮੋਹਿਤ ਸ਼ਰਮਾ, ਰਣਬੀਰ ਤਿਵਾੜੀ, ਜਤਿੰਦਰ ਸ਼ਾਰਦਾ, ਪਾਰਸ ਸ਼ਰਮਾ, ਡਾਕਟਰ ਕੁਲਦੀਪ, ਐਸ.ਐਮ.ਓ ਸੁਦੇਸ਼ ਰਾਜਨ, ਡਾਕਟਰ ਜਤਿੰਦਰ ਸ਼ਰਮਾ, ਨਵਦੀਪ ਸਿੰਘ ਲਾਡੀ, ਚੰਦਰ ਮੋਹਣ ਸ਼ਰਮਾ, ਮਮਤਾ ਸ਼ਰਮਾ, ਰੋਡਾ ਸ਼ਰਮਾ, ਸੀਮਾ ਸ਼ਰਮਾ, ਆਸੂ ਭਾਰਦਵਾਜ, ਸੁਮਨ ਦੇਵੀ, ਨਿਤਿਆ ਸ਼ਰਮਾ,ਅਨੀਤਾ ਦੇਵੀ, ਕੈਲਾਸ਼ ਦੇਵੀ, ਜਸਵਿੰਦਰ ਪਰਾਸ਼ਰ, ਊਸ਼ਾ ਦੇਵੀ, ਰਚਨਾ ਸ਼ਰਮਾ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦਾ ਵੱਡੇ ਕਾਫ਼ਲੇ ਨਾਲ ਸਵਾਗਤ ਕੀਤਾ ਜਾਵੇਗਾ- ਜਨਮਜੀਤ ਸਿੰਘ ਘੁੰਮਣ ਅਗਲੀ ਖ਼ਬਰ ਡਾ. ਦਲਜੀਤ ਸਿੰਘ ਦਾ ਸੈਂਕੜੇ ਨਮ ਅੱਖਾਂ ਨਾਲ ਕੀਤਾ ਅੰਤਿਮ ਸੰਸਕਾਰ
Ad Position 24