ਸਰਵਹਿਤਕਾਰੀ ਵਿੱਦਿਆ ਮੰਦਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਇਆ
ਅਜੀਤ ਡੈਸਕ
13-03-2026
ਉਨ੍ਹਾਂ ਕਿਹਾ ਕਿ ਭਾਰਤੀ ਸੰਸਕਿ੍ਤੀ ਵਿਚ ਨਾਰੀ ਨੂੰ ਸਦਾ ਸ਼ਕਤੀ, ਕਰੁਣਾ ਤੇ ਪ੍ਰੇਰਣਾ ਦਾ ਪ੍ਰਤੀਕ ਮੰਨਿਆ ਗਿਆ ਹੈ | ਪ੍ਰੋਗਰਾਮ ਵਿੱਚ ਵਿਸ਼ੇਸ਼ ਮੇਹਮਾਨ ਵਜੋਂ ਸਮਾਜ ਸੇਵਿਕਾ ਰਿਤੁ ਡਡਵਾਲ, ਪ੍ਰੋਗਰਾਮ ਸੰਯੋਜਿਕਾ ਪੱਲਵੀ ਤੇ ਹੋਰ ਮਹਿਲਾਵਾਂ ਵੀ ਹਾਜ਼ਰ ਰਹੀਆਂ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਜਨੇਸ਼ ਬਾਲਾ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |