13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਐੱਸ. ਓ. ਐੱਫ. ਸਾਇੰਸ ਪ੍ਰੀਖਿਆ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 08-04-2026
ਦਸੂਹਾ, 7 ਅਪ੍ਰੈਲ (ਭੁੱਲਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਐੱਸ. ਓ. ਐੱਫ. ਸਾਇੰਸ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਹਿਲੀ ਜਮਾਤ ਵਿਚੋਂ ਨਦਰ ਮਲਹੋਤਰਾ, ਅਥਰਵ ਅਤੇ ਗੁਰਵੰਸ਼ ਸਿੰਘ ਅਤੇ ਦੂਜੀ ਜਮਾਤ ਵਿਚੋਂ, ਹਰਪ੍ਰਤਾਪ ਸਿੰਘ, ਯਸ਼ਵਿਕ ਸ਼ਰਮਾ, ਰੇਹਾ ਭਾਰਦਵਾਜ, ਅਤੇ ਮਿ੍ਦੁਲ ਨੂੰ 'ਗੋਲਡ ਮੈਡਲ ਆਫ਼ ਐਕਸੀਲੈਂਸ' ਨਾਲ ਸਨਮਾਨਿਤ ਕੀਤਾ ਗਿਆ | ਤੀਸਰੀ ਜਮਾਤ ਵਿਚੋਂ ਅਰਮਾਨ ਰਾਜਪੂਤ, ਰੋਨਿਤ ਰਲਹਨ, ਅਤੇ ਰਵਲੀਨ ਪਾਲ ਸਿੰਘ, ਚੌਥੀ ਜਮਾਤ ਵਿਚੋਂ ਗੁਰਫਤਹਿਵੀਰ ਸਿੰਘ, ਰਵਨੀਤ ਸਿੰਘ ਅਤੇ ਰੁਦਰ ਅਤੇ ਪੰਜਵੀਂ ਜਮਾਤ ਵਿਚੋਂ ਅਨਿਰੁਧ ਡਡਵਾਲ, ਅਵਰਾਜ ਸਿੰਘ ਭੱਟੀ, ਬਨੀਤ ਕੌਰ, ਅਰਸ਼ਵੀਰ ਸਿੰਘ ਅਤੇ ਗੁਰਨੂਰ ਸਿੰਘ ਨੇ 'ਗੋਲਡ ਮੈਡਲ ਆਫ਼ ਐਕਸੀਲੈਂਸ' ਪ੍ਰਾਪਤ ਕੀਤਾ | ਛੇਵੀਂ ਜਮਾਤ ਵਿਚੋਂ ਸਹਿਜਦੀਪ ਸਿੰਘ, ਸਿ੍ਸ਼ਟੀ ਰਾਣਾ, ਅੰਗਦ ਮਨਹਾਸ, ਸ਼ਿਵਾਂਕ ਡਡਵਾਲ, ਅਤੇ ਵੀਰਕਰਨ ਸਿੰਘ, ਅਤੇ ਸਤਵੀਂ ਜਮਾਤ ਦੇ ਅੰਗਦ ਪ੍ਰਤਾਪ ਸਿੰਘ, ਸਹਿਜਲੀਨ ਕੌਰ, ਲਵਰਾਜ ਸਿੰਘ, ਸਾਨਵੀ ਮਹਾਜਨ, ਅਲੀਸ਼ਾ ਗੌਤਮ, ਸਹਿਜਰੂਪ ਸਿੰਘ, ਵਨਿਕਾ, ਰਣਵੀਰ ਸਿੰਘ, ਆਯੂਸ਼ ਸ਼ਰਮਾ ਅਤੇ ਸਮਰਾਟ ਡਡਵਾਲ ਨੂੰ ਗੋਲਡ ਮੈਡਲ ਆਫ਼ ਐਕਸੀਲੈਂਸ' ਨਾਲ ਸਨਮਾਨਿਤ ਕੀਤਾ ਗਿਆ | ਅੱਠਵੀਂ ਜਮਾਤ ਵਿਚੋਂ ਪਨਵਪਾਲ ਸਿੰਘ, ਮਨਸੀਰਤ ਕੌਰ, ਸ਼ੋਬਨੀਤ, ਗੁਰਵੀਨ ਕੌਰ, ਗੁਰਨੂਰ ਸਿੰਘ, ਅਤੇ ਸਮਿਤੀ ਨੇ 'ਗੋਲਡ ਮੈਡਲ ਆਫ਼ ਐਕਸੀਲੈਂਸ' ਪ੍ਰਾਪਤ ਕੀਤਾ | ਨੌਵੀਂਾ ਜਮਾਤ ਵਿਚੋਂ ਪਰਵ ਠਾਕੁਰ, ਮਾਧਵੀ ਰਾਣਾ, ਅਤੇ ਪਰਨਿਕਾ ਠਾਕੁਰ, ਅਤੇ ਦਸਵੀਂ ਜਮਾਤ ਦੇ ਜਤਿਨ ਮਹਿਤਾ, ਅਭਿਆ ਧੀਮਾਨ, ਮਾਧਵ ਸ਼ਰਮਾ, ਅਤੇ ਜਸਪ੍ਰੀਤ ਸਿੰਘ ਨੂੰ 'ਗੋਲਡ ਮੈਡਲ ਆਫ਼ ਐਕਸੀਲੈਂਸ' ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਅੰਜੂ ਧਵਨ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਪ੍ਰੀਖਿਆਵਾਂ ਵਿਚ ਹਿੱਸਾ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਨ੍ਹਾਂ ਦੇ ਗਿਆਨ ਵਿਚ ਹੋਰ ਵਾਧਾ ਹੋ ਸਕੇ | ਇਸ ਮੌਕੇ ਵਾਸਲ ਐਜ਼ੂਕੇਸ਼ਨ ਦੇ ਪ੍ਰਧਾਨ ਸ੍ਰੀ ਕੇ.ਕੇ. ਵਾਸਲ, ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਸਮਾਗਮ ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਦੇ ਤਪ ਅਸਥਾਨ 'ਤੇ 14 ਨੂੰ <br/> ਅਗਲੀ ਖ਼ਬਰ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ 12 ਨੂੰ - ਭਾਈ ਦਿਲਬਾਗ ਸਿੰਘ ਮੰਝਪੁਰ <br/>
Ad Position 24