03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਡੀ. ਐਮ. ਸਕੂਲ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 13-04-2026
ਕੋਟਫ਼ਤੂਹੀ, 12 ਅਪ੍ਰੈਲ (ਅਟਵਾਲ)-ਸਥਾਨਕ ਡੀ. ਐਮ. ਸੀਨੀਅਰ ਸੈੈਂਡਰੀ ਸਕੂਲ ਦੀ ਅੱਠਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸ੍ਰੀਮਤੀ ਗੁਰਿੰਦਰਪਾਲ ਕੌਰ, ਕੋਆਰਡੀਨੇਟਰ ਰਾਜਵਿੰਦਰ ਸਿੰਘ, ਸੁਰਿੰਦਰ ਸਿੰਘ, ਵਾਈਸ ਪਿ੍ੰਸੀਪਲ ਮਿਸ ਨਿਰਮਲ ਕੌਰ ਨੇ ਦੱਸਿਆ ਸਕੂਲ ਦੀ ਵਿਦਿਆਰਥਣ ਮੁਸਕਾਨ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ, ਪ੍ਰਭਜੋਤ ਕੌਰ ਨੇ 86.5 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਦੂਸਰਾ, ਰਣਵੀਰ ਸਿੰਘ ਨੇ 75.6 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਿਲ ਕਰ ਕੇ ਸਕੂਲ ਤੇ ਮਾਪਿਆ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਪਰਮਵੀਰ ਸਿੰਘ, ਮਿਸ ਨਵੀਨ, ਮਿਸ ਅਮਨਜੋਤ ਕੌਰ, ਮਿਸ ਪੂਨਮ, ਮਿਸ ਮੀਨਾਕਸ਼ੀ, ਮਿਸ ਜੋਤੀ, ਮਿਸ ਸੁਮਨ, ਮਿਸ ਲਵਪ੍ਰੀਤ ਕੌਰ, ਮਿਸ ਪ੍ਰਦੀਪ ਕੌਰ, ਮਿਸ ਕੋਮਲ, ਮਿਸ ਹੇਮਾ, ਮਿਸ ਪਿ੍ਅੰਕਾ, ਮਿਸ ਗੁਰਲੀਨ, ਮਿਸ ਇੰਦਰਜੀਤ ਕੌਰ, ਮਿਸ ਇੰਦਰਜੋਤ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੱਕੋਵਾਲ ਵਿਖੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮੁਕਾਬਲਾ ਕਰਵਾਇਆ
Ad Position 24
No active advertisement