20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਚੋਰਾਂ ਨੇ ਟਰਾਂਸਫ਼ਾਰਮਰ ਦਾ ਸਾਮਾਨ ਤੇ ਤੇਲ ਕੀਤਾ ਚੋਰੀ

Ad Position 21
No active advertisement
ਅਜੀਤ ਡੈਸਕ 21-04-2026
ਚੌਲਾਂਗ, 20 ਅਪ੍ਰੈਲ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਨੰਗਲ ਫ਼ਰੀਦ ਦੇ ਖੇਤਾਂ ਵਿਚ ਚੋਰਾਂ ਨੇ ਟਰਾਂਸਫ਼ਾਰਮਰ ਖ਼ੋਲ ਕੇ ਵਿਚੋਂ ਸਾਮਾਨ ਤੇ ਤੇਲ ਕੱਢ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨੰਗਲ ਫ਼ਰੀਦ ਜਿਨ੍ਹਾਂ ਦਾ ਡੇਰਾ ਪਿੰਡ ਦੇ ਬਾਹਰ ਪੈਦਾ ਹੈ | ਉਨ੍ਹਾਂ ਦੀ ਮੋਟਰ 'ਤੇ ਟਰਾਂਸਫ਼ਾਰਮਰ ਲੱਗਾ ਹੋਇਆ ਸੀ ਜਿਸ ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀ ਖ਼ੋਲ ਕੇ ਤੇਲ ਤੇ ਟਰਾਂਸਫ਼ਾਰਮਰ ਦਾ ਸਮਾਨ ਲੈਣ ਗਏ ਜਿਸ ਦਾ ਅੱਜ ਸਵੇਰੇ ਪਤਾ ਲੱਗਾ | ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇਅ ਅਥਾਰਿਟੀ ਦੀ ਲਾਪਰਵਾਹੀ ਬੇਨਕਾਬ, ਨਵੀਂ ਬਣੀ ਸੜਕ ਕੁਝ ਹੀ ਦਿਨਾਂ 'ਚ ਟੁੱਟਣ ਲੱਗੀ ਅਗਲੀ ਖ਼ਬਰ ਕਰਤਾਰ ਮੈਮੋਰੀਅਲ ਹਸਪਤਾਲ ਤੱਗੜ ਨੇ 100 ਸਰਜਰੀਆਂ ਕੀਤੀਆਂ ਪੂਰੀਆਂ
Ad Position 24