31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪ੍ਰਧਾਨ ਰਕੇਸ਼ ਵੋਹਰਾ ਦਾ ਅਮਰੀਕਾ ਤੋਂ ਵਾਪਸ ਆਉਣ 'ਤੇ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 23-04-2026
ਚੌਲਾਂਗ, 22 ਅਪ੍ਰੈਲ (ਸੁਖਦੇਵ ਸਿੰਘ)-ਅੱਜ ਜਿਉਂ ਹੀ ਪ੍ਰਧਾਨ ਰਕੇਸ਼ ਵੋਹਰਾ ਦਾਣਾ ਮੰਡੀ ਖੋਖਰ ਅਮਰੀਕਾ ਤੋਂ ਵਾਪਸ ਦਾਣਾ ਮੰਡੀ ਖੋਖਰ ਵਿਖੇ ਪਹੁੰਚੇ ਸਮੂਹ ਆੜ੍ਹਤੀਆਂ ਵਲੋਂ ਉਨ੍ਹਾਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ | ਦਾਣਾ ਮੰਡੀ ਖੋਖਰ ਦੇ ਪ੍ਰਧਾਨ ਰਕੇਸ਼ ਵੋਹਰਾ ਨੂੰ ਆੜ੍ਹਤੀ ਅਜੀਤਪਾਲ ਸਿੰਘ, ਜਰਨੈਲ ਸਿੰਘ, ਗੋਲਡੀ ਕਲਿਆਣਪੁਰ, ਬਲਵਿੰਦਰ ਸਿੰਘ ਸੰਮਤੀ ਮੈਂਬਰ, ਗੁਰਮੀਤ ਸਿੰਘ ਗਿੱਲ, ਪਰਮਿੰਦਰ ਸਿੰਘ ਸੈਣੀ, ਪੁਸ਼ਪਿੰਦਰ ਸਿੰਘ ਮੁਲਤਾਨੀ, ਆਦਿ ਆੜ੍ਹਤੀਆ ਵਲੋਂ ਸਵਾਗਤ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ | ਜੋ ਸਨਮਾਨ ਮੇਰੇ ਸਮੂਹ ਆੜ੍ਹਤੀ ਵੀਰ ਦੇ ਰਹੇ ਹਨ | ਇਸ ਦਾ ਮੈਂ ਸਦਾ ਰਿਣੀ ਰਹਾਂਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਆੜ੍ਹਤੀ ਅਜੀਤ ਪਾਲ ਸਿੰਘ, ਆੜ੍ਹਤੀ ਗੁਰਮੀਤ ਸਿੰਘ ਗਿੱਲ, ਆੜ੍ਹਤੀ ਪਰਮਿੰਦਰ ਸਿੰਘ, ਆੜ੍ਹਤੀ ਗੋਲਡੀ ਕਲਿਆਣਪੁਰ, ਆੜ੍ਹਤੀ ਸੋਹਣ ਸਿੰਘ ਖੱਖਾਂ ਆੜ੍ਹਤੀ ਬਲਵੀਰ ਸਿੰਘ ਜਹੂਰਾ, ਬਲਵਿੰਦਰ ਸਿੰਘ ਸੰਮਤੀ ਮੈਂਬਰ ਘੋੜਾਵਾਹਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਔਲਖ ਨੇ ਦਾਣਾ ਮੰਡੀ ਗੜ੍ਹਦੀਵਾਲਾ ਵਿਖੇ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਉਮੀਦਵਾਰ ਰੋਜ਼ਗਾਰ ਬਿਊਰੋ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ- ਰਮਨਦੀਪ ਕੌਰ
Ad Position 24