23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੀਨੀਅਰ ਸੈਕੰਡਰੀ ਸਕੂਲ ਅਜਨੋਹਾ 'ਚ ਸੁੰਦਰ ਲਿਖਾਈ ਤੇ ਪੇਂਟਿੰਗ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 05-05-2026
ਕੋਟਫ਼ਤੂਹੀ, 4 ਮਈ (ਅਟਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿਖੇ ਪਿ੍ੰਸੀਪਲ ਹਰਮਨੋਜ ਕੁਮਾਰ ਦੀ ਅਗਵਾਈ ਤੇ ਅੰਗਰੇਜ਼ੀ ਮਾਸਟਰ ਨਰਿੰਦਰ ਸਿੰਘ ਦੀ ਦੇਖ-ਰੇਖ ਹੇਠ ਅੰਗਰੇਜ਼ੀ ਵਿਸ਼ੇ ਦਾ ਸੁੰਦਰ ਲਿਖਾਈ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ 'ਚ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ | ਛੇਵੀਂ ਜਮਾਤ ਦੀ ਸੰਜੀਵਨੀ ਨੇ ਪਹਿਲਾ, ਸੁਨੈਨਾ ਬੱਧਣ ਨੇ ਦੂਜਾ ਤੇ ਸਮਰਦੀਪ ਨੇ ਤੀਜਾ ਸਥਾਨ, ਸੱਤਵੀਂ ਜਮਾਤ ਦੀ ਪ੍ਰਭਲੀਨ ਕÏਰ ਨੇ ਪਹਿਲਾ, ਉਦੇ ਨੇ ਦੂਜਾ ਤੇ ਅਭੀ ਸ਼ਰਮਾ ਨੇ ਤੀਸਰਾ ਸਥਾਨ, ਅੱਠਵੀਂ ਜਮਾਤ ਦੀ ਗਗਨਦੀਪ ਨੇ ਪਹਿਲਾ, ਕੋਮਲਪ੍ਰੀਤ ਕÏਰ ਨੇ ਦੂਸਰਾ ਤੇ ਯਸ਼ਵੰਤ ਕੁਮਾਰ ਨੇ ਤੀਸਰਾ ਸਥਾਨ, ਨÏਵੀਂ ਜਮਾਤ ਦੀ ਜੈਸਮੀਨ ਨੇ ਪਹਿਲਾ, ਜੁਲੇਖਾਂ ਨੇ ਦੂਜਾ ਤੇ ਪੱਲਵੀ ਨੇ ਤੀਸਰਾ ਸਥਾਨ, ਦਸਵੀਂ ਜਮਾਤ ਦੇ ਜਸਕਰਨ ਸਿੰਘ ਨੇ ਪਹਿਲਾ, ਸਲੀਮਾ ਨੇ ਦੂਸਰਾ ਤੇ ਕ੍ਰਿਸ਼ਨਾ ਸਿੰਘ ਨੇ ਤੀਸਰਾ ਸਥਾਨ, ਗਿਆਰ੍ਹਵੀਂ ਜਮਾਤ ਦੀ ਮੰਨਤ ਨੇ ਪਹਿਲਾ, ਸੂਰਜ ਕੁਮਾਰ ਨੇ ਦੂਸਰਾ ਅਤੇ ਜਗਜੋਤ ਸਿੰਘ ਨੇ ਤੀਸਰਾ ਸਥਾਨ ਅਤੇ ਬਾਰ੍ਹਵੀਂ ਜਮਾਤ ਦੀ ਅੰਮਿ੍ਤਾ ਨੇ ਪਹਿਲਾ, ਮਮਤਾ ਨੇ ਦੂਸਰਾ ਤੇ ਸਾਨੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪੇਂਟਿੰਗ ਮੁਕਾਬਲੇ 'ਚੋਂ ਮਿਡਲ ਵਿੰਗ ਵਿਚੋਂ ਗਗਨਦੀਪ ਨੇ ਪਹਿਲਾ, ਸਨੇਹਾ ਬੱਧਣ ਤੇ ਸੰਜੀਵਨੀ ਨੇ ਦੂਸਰਾ ਅਤੇ ਜਾਨਵੀ ਨੇ ਤੀਜਾ ਸਥਾਨ ਹਾਸਿਲ ਕੀਤਾ | ਨੌਵੀਂ ਤੋਂ ਬਾਰ੍ਹਵੀਂ ਜਮਾਤ ਵਰਗ ਵਿਚ ਗÏਰਵ ਜਸਵਾਲ ਨੇ ਪਹਿਲਾ, ਜੈਸਮੀਨ ਨੇ ਦੂਜਾ ਤੇ ਕ੍ਰਿਸ਼ਨਾ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਤੇ ਸਟਾਫ਼ ਵਲੋਂ ਅੰਗਰੇਜ਼ੀ ਸੁੰਦਰ ਲਿਖਾਈ ਤੇ ਡਰਾਇੰਗ ਮੁਕਾਬਲੇ ਵਿਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮÏਕੇ ਜਤਿੰਦਰ ਸਿੰਘ, ਸਰਬਜੀਤ ਕÏਰ, ਰਾਜਵਿੰਦਰ ਕÏਰ, ਲਵਦੀਪ ਕÏਰ, ਧਰਮਿੰਦਰ ਸਿੰਘ, ਹਾਫ਼ਿਜ਼, ਅਵਿਨਾਸ਼ ਕÏਰ, ਅਮਨਪ੍ਰੀਤ ਕÏਰ, ਅਮਨਜੀਤ ਕÏਰ, ਕੁਲਵਿੰਦਰ ਸਿੰਘ, ਆਰਤੀ ਥਾਪਰ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਜਨਮ ਦਿਨ ਮੌਕੇ ਤਿੰਨ ਦਿਨਾ ਸਮਾਗਮ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ 'ਚ ਨਵੀਂ ਸਟੂਡੈਂਟਸ ਕੌਂਸਲ ਦੀ ਚੋਣ
Ad Position 24