ਟਾਂਡਾ ਉੜਮੁੜ, 8 ਮਈ (ਦੀਪਕ ਬਹਿਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਨਵੇਂ ਜਥੇਬੰਦੀ ਦਾ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਜੌਹਲ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਬੰਸ ਸਿੰਘ ਮੰਝਪੁਰ, ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ, ਜ਼ਿਲ੍ਹਾ ਅਬਜ਼ਰਵਰ ਜਰਨੈਲ ਸਿੰਘ ਗੜ੍ਹਦੀਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਹਲਕਾ ਸ਼ਾਮਚੁਰਾਸੀ ਦੇ ਸੇਵਾਦਾਰ ਮਦਨ ਮੋਹਨ ਸਿੰਘ ਮੂਸਾ ਦੀ ਹਾਜ਼ਰੀ 'ਚ ਕਰਦਿਆਂ ਸਕੱਤਰ ਜਨਰਲ ਸੁਖਵਿੰਦਰ ਸਿੰਘ ਮੂਨਕ ਨੂੰ ਨਿਯੁਕਤ ਕੀਤਾ | ਸੀਨੀਅਰ ਮੀਤ ਪ੍ਰਧਾਨ ਓਾਕਾਰ ਸਿੰਘ ਹੁਸ਼ਿਆਰਪੁਰ, ਜਸਵਿੰਦਰ ਸਿੰਘ ਬਾਸਾ, ਬਲਜਿੰਦਰ ਸਿੰਘ ਸੈਣੀ, ਮਾਸਟਰ ਨਰਿੰਦਰ ਸਿੰਘ ਗੋਲੀ, ਜਥੇਦਾਰ ਬਲਵੰਤ ਸਿੰਘ ਬਰਿਆਲ, ਇੰਸਪੈਕਟਰ ਗੁਰਦੀਪ ਸਿੰਘ ਦਾਤਾ, ਜਰਨੈਲ ਸਿੰਘ ਧੀਰ, ਕੁਲਵੰਤ ਸਿੰਘ ਜੌਹਲ ਢਡਿਆਲਾ, ਮੈਨੇਜਰ ਮੂਲਾ ਸਿੰਘ ਜੰਡੌਰ, ਮਾਸਟਰ ਜਸਬੀਰ ਸਿੰਘ ਸਕਰਾਲਾ, ਸਰਬਜੀਤ ਸਿੰਘ ਗੋਲਡੀ ਦਸੂਹਾ, ਜਥੇਦਾਰ ਸੁਰਜੀਤ ਸਿੰਘ ਖ਼ਾਲਸਾ, ਗੁਰਦੇਵ ਸਿੰਘ ਸੱਲਾਂ, ਸੁਰਿੰਦਰ ਸਿੰਘ ਠਾਕਰੀ, ਸੁਰਜੀਤ ਸਿੰਘ ਹਿੰਮਤਪੁਰ, ਅਮਰਜੀਤ ਸਿੰਘ ਜੰਡੋਰ, ਜਨਰਲ ਸਕੱਤਰ ਭੁਪਿੰਦਰ ਸਿੰਘ ਹੁਸ਼ਿਆਰਪੁਰ, ਬਲਬੀਰ ਸਿੰਘ ਖ਼ਾਲਸਾ, ਬਿਕਰਮ ਸਿੰਘ ਨਵੇਂ ਘਰ, ਰਤਨ ਸਿੰਘ ਖੋਖਰ, ਪੂਰਨ ਸਿੰਘ ਸਕਰਾਲਾ, ਕੁਲਵਿੰਦਰ ਸਿੰਘ ਸੰਨ੍ਹੀ ਡੱਡੀਆਂ, ਜਸਪਾਲ ਸਿੰਘ ਢੱਡੇ ਫ਼ਤਿਹ ਸਿੰਘ, ਮੋਹਨ ਲਾਲ ਕਲਸੀ ਹੁਸ਼ਿਆਰਪੁਰ, ਜਗਜੀਵਨ ਕੁਮਾਰ ਹੁਸ਼ਿਆਰਪੁਰ, ਜਸਵਿੰਦਰ ਸਿੰਘ ਸੈਣੀ, ਨਵਰਾਜ ਸਿੰਘ ਦਸੂਹਾ, ਸੁਖਜਿੰਦਰ ਸਿੰਘ ਸਿੰਘਪੁਰਾ, ਕਨਵਰਜੀਤ ਸਿੰਘ ਜਲਾਲਪੁਰ, ਪੰਚ ਪਿਰਥੀ ਸਿੰਘ ਬੋਲੇਵਾਲ, ਡਾਕਟਰ ਜਸਬੀਰ ਸਿੰਘ ਢਡਿਆਲਾ, ਸੁਖਦੇਵ ਸਿੰਘ ਫ਼ੌਜੀ ਬਸੀ ਕਾਲੇ ਖਾਂ, ਸੁਖਦੇਵ ਸਿੰਘ ਬਰਿਆਣਾ, ਅਮਰਜੀਤ ਸਿੰਘ ਚੱਕ ਲਾਦੀਆਂ, ਹਰਜੋਤ ਸਿੰਘ ਚੱਕ ਸਮਾਣਾ, ਜੁਝਾਰ ਸਿੰਘ ਬੀਰਮਪੁਰ, ਮੀਤ ਪ੍ਰਧਾਨ ਮਨੀ ਸਿੰਘ ਕਲੋਆ, ਹਰਬੰਸ ਸਿੰਘ ਕਮਲ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਸਾਬਕਾ ਮੈਨੇਜਰ, ਆਰ. ਪੀ. ਸਿੰਘ ਹੁਸ਼ਿਆਰਪੁਰ, ਜਸਵਿੰਦਰ ਸਿੰਘ ਪਟਵਾਰੀ ਹੁਸ਼ਿਆਰਪੁਰ, ਹਰਭਜਨ ਸਿੰਘ ਮਿਰਜ਼ਾਪੁਰ, ਸਰੂਪ ਸਿੰਘ ਟਾਂਡਾ ਰਾਮ ਸਹਾਇ, ਦਲਵੀਰ ਸਿੰਘ ਕੋਚ, ਬਲਵੀਰ ਸਿੰਘ ਦਸੂਹਾ, ਗੁਰਨਾਮ ਸਿੰਘ ਢਡਿਆਲਾ, ਜੇ. ਈ. ਜਰਨੈਲ ਸਿੰਘ ਗੋਮਰਾ, ਪ੍ਰਗਟ ਸਿੰਘ ਸਕਰਾਲਾ, ਡਾਕਟਰ ਜੀਵਨ ਕੁਮਾਰ ਸ਼ੇਰਪੁਰ ਗਲਿੰਡ, ਬਲਵੀਰ ਸਿੰਘ ਮਾਡਲ ਟਾਊਨ ਟਾਂਡਾ, ਹੁਕਮਪ੍ਰੀਤ ਸਿੰਘ ਬਗੋਲਾ, ਸੁਖਵਿੰਦਰ ਸਿੰਘ ਬਿੱਲਾ ਜੌਹਲ, ਦਲਜੀਤ ਸਿੰਘ ਬੋਦਲ, ਜਥੇਬੰਦਕ ਸਕੱਤਰ ਸਰਵਣ ਸਿੰਘ ਦਸਮੇਸ਼ ਨਗਰ ਟਾਂਡਾ, ਜਥੇਦਾਰ ਮੋਹਣ ਜੀਤ ਸਿੰਘ ਮੂਨਕ ਖ਼ੁਰਦ, ਸਤਨਾਮ ਸਿੰਘ ਨਵੇਂ ਘਰ, ਬਲਦੇਵ ਸਿੰਘ ਹੁਸ਼ਿਆਰਪੁਰ, ਮੈਨੇਜਰ ਰਸ਼ਪਾਲ ਸਿੰਘ, ਗੁਰਮੁਖ ਸਿੰਘ ਸਕਰਾਲਾ, ਸੁਰਜੀਤ ਸਿੰਘ ਬਿੱਟੂ, ਸੰਦੀਪ ਸਿੰਘ ਫ਼ਤਿਹਪੁਰ, ਰਜੀਵ ਸਿੰਘ ਗੜ੍ਹਸ਼ੰਕਰ, ਅਰਸ਼ਪ੍ਰੀਤ ਸਿੰਘ ਗੜ੍ਹਸ਼ੰਕਰ, ਯੋਧ ਸਿੰਘ ਮਸੀਤੀ, ਜਸਬੀਰ ਸਿੰਘ ਨੀਟਾ, ਜਥੇਦਾਰ ਪਰਮਜੀਤ ਸਿੰਘ ਮਿੱਠੂ, ਠੇਕੇਦਾਰ ਰੂਪ ਲਾਲ ਨੰਗਲ ਖੁੰਗਾ, ਕੁਲਵਿੰਦਰ ਸਿੰਘ ਕਿੰਦਾ, ਅਮਰਜੀਤ ਸਿੰਘ ਕਾਕਾ, ਐਗਜ਼ੈਕਟਿਵ ਮੈਂਬਰ ਸਤਵੰਤ ਸਿੰਘ ਜਾਜਾ, ਰਵਿੰਦਰ ਸਿੰਘ ਮੋਮੀ, ਜਥੇਦਾਰ ਮਲਕੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਸੈਣੀ, ਗੁਰਪ੍ਰੀਤ ਸਿੰਘ ਕਾਕਾ, ਨੰਬਰਦਾਰ ਹਜ਼ਾਰਾ ਸਿੰਘ ਬੋਲੇਵਾਲ, ਗੁਰਬਖ਼ਸ਼ ਸਿੰਘ ਜੰਡੌਰ, ਗੁਰਬਖ਼ਸ਼ ਸਿੰਘ ਬਖ਼ਸ਼ੀ, ਬਹਾਦਰ ਸਿੰਘ ਭਾਰਦਵਾਜ, ਠੇਕੇਦਾਰ ਪ੍ਰਲਾਦ ਸਿੰਘ ਸੈਣੀ, ਬੂਟਾ ਸਿੰਘ ਬੁੱਢੀ ਪਿੰਡ, ਹਰਮੀਤ ਸਿੰਘ ਦੁੱਕਾ, ਜਸਪ੍ਰੀਤ ਸਿੰਘ ਸੈਣੀ, ਸੂਬੇਦਾਰ ਗੁਰਬਚਨ ਸਿੰਘ ਰੂਪੋਵਾਲ, ਰਮੇਸ਼ ਸਿੰਘ ਪਲਾਕੀ, ਅਨਮੋਲ ਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਸਾਧੋਵਾਲ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਲਾਡੀ ਹੁਸ਼ਿਆਰਪੁਰ, ਚੀਫ਼ ਨਿਰਮਲ ਸਿੰਘ ਮੁਕੇਰੀਆਂ, ਹਰਜਿੰਦਰ ਸਿੰਘ ਖਿਜਰਪੁਰ ਹਾਜੀਪੁਰ ਸਰਕਲ, ਲਖਵੰਤ ਸਿੰਘ ਚੀਮਾ ਸਰਕਲ ਦਸੂਹਾ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਸਰਕਲ ਦਸੂਹਾ ਸ਼ਹਿਰੀ, ਜਥੇਦਾਰ ਕਿਰਪਾਲ ਸਿੰਘ ਜਾਜਾ ਸਰਕਲ ਟਾਂਡਾ, ਜਥੇਦਾਰ ਜਸਵਿੰਦਰ ਸਿੰਘ ਸੋਨੰੂ ਟਾਂਡਾ ਸਰਕਲ ਟਾਂਡਾ ਸ਼ਹਿਰੀ, ਗੁਰਦੇਵ ਸਿੰਘ ਜੀਆ ਨੱਥਾ ਸਰਕਲ ਖੁੱਡਾ, ਅਮਰਜੀਤ ਸਿੰਘ ਖੋਖਰ ਸਰਕਲ ਚੌਲਾਂਗ, ਬਲਜੀਤ ਸਿੰਘ ਕਾਨੰੂਗੋ ਸਰਕਲ ਸਰਾਂ, ਬਲਵਿੰਦਰ ਸਿੰਘ ਮਿਆਣੀ ਸਰਕਲ ਮਿਆਣੀ, ਸੂਬੇਦਾਰ ਅਸ਼ੋਕ ਦਿਆਲ ਸਿੰਘ ਬਾਂਡਾ ਸਰਕਲ ਗੜ੍ਹਦੀਵਾਲ, ਸੁਖਵਿੰਦਰ ਸਿੰਘ ਸੋਤਲਾ ਸਰਕਲ ਹਰਿਆਣਾ, ਦਿਲਬਾਗ ਸਿੰਘ ਭਾਗੋਵਾਲ ਸਰਕਲ ਬੁੱਲੋਵਾਲ ਨੂੰ ਨਿਯੁਕਤ ਕੀਤਾ ਗਿਆ |