28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕਾਂਗਰਸੀ ਨੇਤਾ ਤਿਰਲੋਕ ਸਾਹੀ ਨੇ ਜਾਗਰਣ 'ਚ ਹਾਜ਼ਰੀ ਲਗਵਾਈ

Ad Position 21
No active advertisement
ਅਜੀਤ ਡੈਸਕ 18-05-2026
ਤਲਵਾੜਾ, 17 ਮਈ (ਮਨੀਸ਼ਾ ਮਹਿਤਾ)-ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਤਿਰਲੋਕ ਸਿੰਘ ਸਾਹੀ ਨੇ ਤਲਵਾੜਾ ਦੇ ਗੁਆਂਢੀ ਪਿੰਡ ਭੇੜਾ ਵਿਖੇ ਮਹਾਂਮਾਈ ਦੇ ਜਾਗਰਣ ਤੇ ਭੰਡਾਰੇ 'ਚ ਹਾਜ਼ਰੀ ਲਗਵਾਈ | ਮੋਹਨ ਲਾਲ ਭੇੜਾ ਨੇ ਕਾਂਗਰਸੀ ਨੇਤਾ ਸਾਹੀ ਦਾ ਜਾਗਰਣ 'ਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਦੁਪਹਿਰ ਸਮੇਂ ਅਤੁੱਟ ਲੰਗਰ ਵਰਤਾਇਆ ਤੇ ਸ਼ਾਮ ਸਮੇਂ ਪ੍ਰਸਿੱਧ ਜਾਗਰਣ ਪਾਰਟੀ ਮੰਗਾਂ ਪੱਟੀ ਵਲੋਂ ਮਹਾਂਮਾਈ ਦਾ ਜਾਗਰਣ ਕੀਤਾ | ਸਾਹੀ ਨੇ ਮਾਤਾ ਰਾਣੀ ਦੇ ਸੁੰਦਰ ਭਵਨ 'ਚ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਮੋਹਨ ਲਾਲ, ਬੀਨੇ ਦੇਵੀ, ਮਮਤਾ ਦੇਵੀ, ਤਰਸੇਮ ਲਾਲ, ਨਿੱਕੂ ਮਹਿਰਾ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਮੋਹਿਤ ਕੁਮਾਰ, ਸਰਪੰਚ ਗੁਰਧਿਆਨ ਪੰਚਾਇਤ ਮੈਂਬਰ ਰਿੰਕੂ ਕੁਮਾਰ, ਸਾਬਕਾ ਸਰਪੰਚ ਪ੍ਰਵੀਨ ਕੁਮਾਰੀ, ਸਾਬਕਾ ਪੰਚ ਕਿਰਨ ਬਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਧਾਰਮਿਕ ਪ੍ਰੀਖਿਆ ਦੇ ਜੇਤੂਆਂ ਨੂੰ ਇਨਾਮ ਵੰਡੇ ਅਗਲੀ ਖ਼ਬਰ ਮੁਹੱਲਾ ਬਘਾਣੀਆਂ ਦੇ 15 ਪਰਿਵਾਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ
Ad Position 24