11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸੜਕ ਹਾਦਸੇ ਵਿਚ ਬਜ਼ੁਰਗ ਦੀ ਮੌਤ, ਬੱਚਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 20-05-2026
ਕੋਟਫ਼ਤੂਹੀ, 19 ਮਈ (ਅਵਤਾਰ ਸਿੰਘ ਅਟਵਾਲ)-ਬੀਤੀ ਸ਼ਾਮ ਅੱਡਾ ਈਸਪੁਰ ਤੋ ਥੋੜਾ ਅੱਗੇ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ਤੇ ਪਿੰਡ ਅਲਾਵਲਪੁਰ, ਭਾਣਾ ਨੂੰ ਜਾਣ ਵਾਲੀ ਪੁਲੀ ਤੋ ਥੋੜਾ ਪਿੱਛੇ ਸੜਕ ਉੱਪਰ ਸ਼ਾਮ ਇਕ ਮੋਟਰਸਾਈਕਲ ਤੇ ਸਕੂਟਰੀ ਦੀ ਟੱਕਰ ਵਿਚ ਜ਼ਖ਼ਮੀ ਇਕ ਬਜ਼ੁਰਗ ਨੂੰ ਹਸਪਤਾਲ ਲਿਜਾਂਦੇ ਉਸ ਦੀ ਮੌਤ ਹੋ ਗਈ, ਜਦਕਿ ਇਕ ਘਟਨਾ ਵਿਚ ਇਕ ਬੱਚਾ ਵੀ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸਕੂਟਰੀ ਨੰਬਰ ਪੀ. ਬੀ. 07 ਸੀ. ਏ 4764 ਜਿਸ ਉੱਪਰ ਕੋਟਫ਼ਤੂਹੀ ਵੱਲੋਂ ਲਗਭਗ 65 ਕੁ ਸਾਲਾ ਕੁਲਦੀਪ ਸਿੰਘ ਨਿਵਾਸੀ ਪੰਜੌੜ ਆ ਰਿਹਾ ਸੀ, ਸੜਕ ਉੱਪਰ ਇੱਥੇ ਬਾਂਸਾਂ ਦੇ ਝਾੜ ਡਿੱਗੇ ਹੋਏ ਹੋਣ ਕਰ ਕੇ ਸਾਹਮਣੇ ਤੋ ਸੰਪਲੈਡਰ ਮੋਟਰ ਸਾਈਕਲ ਨੰਬਰ ਪੀ. ਬੀ. 24 ਡੀ. 5770 ਜਿਸ ਨੂੰ ਪਿੰਡ ਚੇਲੇ ਦਾ ਵਿਅਕਤੀ ਚਲਾ ਰਿਹਾ ਸੀ, ਉਸ ਨਾਲ ਛੋਟਾ ਬੱਚਾ ਸੀ, ਦੋਵੇਂ ਵਾਹਨਾਂ ਦੀ ਅਚਾਨਕ ਟੱਕਰ ਹੋ ਜਾਣ ਨਾਲ ਸਕੂਟਰੀ ਸਵਾਰ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਕੋਟਫ਼ਤੂਹੀ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਿਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ, ਜਦਕਿ ਇਸ ਘਟਨਾ ਵਿਚ ਮੋਟਰ ਸਾਈਕਲ ਦੇ ਪਿੱਛੇ ਬੈਠਾ ਬੱਚਾਂ ਵੀ ਜ਼ਖਮੀ ਹੋ ਗਿਆ, ਜਿਸ ਢਾਹਾ ਕਲੇਰਾਂ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ
Ad Position 22
No active advertisement
ਪਿਛਲੀ ਖ਼ਬਰ ਐਨ. ਸੀ. ਸੀ. ਕੈਂਪ 'ਚ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਗੋਲਡ ਮੈਡਲ ਅਗਲੀ ਖ਼ਬਰ ਹੁਸ਼ਿਆਰਪੁਰ ਫੋਟੋਗ੍ਰਾਫ਼ਰ ਐਸੋਸੀਏਸ਼ਨ ਨੇ ਮੁਸ਼ਕਿਲਾਂ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ
Ad Position 24