ਅਦਾਰਾ 'ਅਜੀਤ' ਵਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ 'ਤੇ ਟਾਂਡਾ/ਮਿਆਣੀ ਵਿਸ਼ੇਸ਼ ਸਪਲੀਮੈਂਟ 3 ਜੂਨ ਨੂੰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ | ਇਸ ਵਿਚ ਇਸ਼ਤਿਹਾਰ ਆਦਿ ਦੇਣ ਲਈ ਸਾਡੇ ਪ੍ਰਤੀਨਿਧ ਸ. ਭਗਵਾਨ ਸਿੰਘ ਸੈਣੀ ਨਾਲ ਮੋ. 89686-34788, 92561-97347 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਮੈਨੇਜਰ ਇਸ਼ਤਿਹਾਰ